ਕਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਜਿਹੜੇ ਵੀ ਕੈਨੇਡਾ ਦੇ ਵਿੱਚ ਸਟੂਡੈਂਟ ਵੀਜ਼ੇ ਦੇ ਉੱਤੇ ਜਾਂ ਫਿਰ ਟੂਰਿਸਟ ਵਿਸਟਰ ਵੀਜਾ ਦੇ ਉੱਤੇ ਪੰਜਾਬੀ ਭਾਰਤੀ ਜਾਂਦੇ ਆ ਜੇਕਰ ਉਹ ਇੱਕ ਸਾਲ ਤੋਂ ਉੱਪਰ ਰਹਿ ਜਾਂਦੇ ਹਨ ਤੇ ਇੱਕ ਸਾਲ ਤੋਂ ਬਾਅਦ ਆਪਣਾ ਰਿਫਿਊਜੀ ਕੇਸ ਅਪਲਾਈ ਕਰਨਗੇ ਤੇ ਉਹਨਾਂ ਦਾ ਰਿਫਿਊਜੀ ਕੇਸ ਹੈ ਹੁਣ ਅਕਸ ਨਹੀਂ ਕੀਤਾ ਜਾਵੇਗਾ ਜੀ ਹਾਂ ਇਸ ਨੂੰ ਹੁਣ ਬੰਦ ਕਰਨ ਦਾ ਐਲਾਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਰ ਦਿੱਤਾ ਗਿਆ ਹੈ ਜਦਕਿ ਪਹਿਲਾਂ ਜਿਹੜੇ ਸਟੂਡੈਂਟ ਆ ਉਹ ਆਪਣਾ ਰਿਫਿਊਜੀ ਕੇਸ ਕੈਨੇਡਾ ਦੇ ਵਿੱਚ ਇੱਕ ਸਾਲ ਤੋਂ ਬਾਅਦ ਬੀ ਕਰ ਸਕਦੇ ਸਨ ਪਰ ਹੁਣ ਜੇਕਰ ਕੋਈ ਵੀ ਸਟੂਡੈਂਟ ਵੀਜ਼ੇ ਦੇ ਉੱਤੇ ਕੈਨੇਡਾ ਦੇ ਵਿੱਚ ਗਿਆ ਹੈ ਜਾਂ ਫਿਰ ਇਸ ਤੋਂ ਇਲਾਵਾ ਬੈਸਟ ਆਫ ਜਾਂ ਫਿਰ ਟੂਰਿਸਟ ਵੀਜੇ ਦੇ ਉੱਤੇ ਕੈਨੇਡਾ ਦੇ ਵਿੱਚ ਗਿਆ ਤੇ ਉਹ ਆਪਣਾ ਰਿਫਿਊਜੀ ਕੇਸ ਨਹੀਂ ਅਪਲਾਈ ਕਰ ਸਕਦਾ ਸੋ ਰਿਫਿਊਜੀ ਕੇਸ ਉਸ ਦਾ ਸਵੀਕਾਰ ਹੀ ਨਹੀਂ ਕੀਤਾ ਜਾਵੇਗਾ ਸੋ ਵੱਡਾ ਅਪਡੇਟ ਜਿਹੜਾ ਹੁਣ ਰਿਫਿਊਜੀ ਕੇਸਾਂ ਦੇ ਉੱਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਰ ਦਿੱਤਾ ਗਿਆ ਹੈ ਕਿਉਂਕਿ ਲਗਾਤਾਰ ਕੈਨੇਡਾ ਦੇ ਵਿੱਚ ਸਟੂਡੈਂਟਾਂ ਦੇ ਵੱਲੋਂ ਅਤੇ ਟੂਰਿਸਟ ਵਿਜਟਰ ਵੀਜ਼ਾ ਵਾਲਿਆਂ ਦੇ ਵੱਲੋਂ ਇੱਕ ਸਾਲ ਰਹਿਣ ਤੋਂ ਬਾਅਦ ਵੀ ਆਪਣੇ ਰਿਫਿਊਜੀ ਕੇਸ ਭਲਾਈ ਕੀਤੇ ਜਾਂਦੇ ਸਨ ਖਾਸ ਤੌਰ ਦੇ ਉੱਤੇ ਪੰਜਾਬੀ ਸਟੂਡੈਂਟਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਰਿਫਿਊਜੀ ਕੇਸ ਸਪਲਾਈ ਕੀਤੇ ਗਏ ਹਨ
ਕਨੇਡਾ ਦੇ ਵਿੱਚ ਹੁਣ 47 ਹਜਾਰ 175 ਵਿਦਿਆਰਥੀ ਜੇ ਜਿਹੜੇ ਕਿ ਕੈਨੇਡਾ ਦੇ ਵਿੱਚ ਵਿਦਿਆਰਥੀ ਵੀਜ਼ੇ ਦੇ ਉੱਤੇ ਹੀ ਪਹੁੰਚੇ ਤੇ ਉਹਨਾਂ ਨੇ ਹੁਣ ਕੈਨੇਡਾ ਦੇ ਵਿੱਚ ਹੀ ਆਪਣਾ ਹੋਰ ਜਗ੍ਹਾ ਆਪਣਾ ਬਣਾ ਲਈ ਹੈ ਤੇ ਕੈਨੇਡਾ ਤੋਂ ਸਟੂਡੈਂਟ ਵੀਜ਼ੇ ਨੂੰ ਛੱਡ ਕੇ ਉਹ ਹੁਣ ਕੈਨੇਡਾ ਦੇ ਵਿੱਚ ਇ ਲੀਗਲ ਤੌਰ ਤੇ ਉੱਤੇ ਰਹਿ ਰਹੇ ਹਨ ਸੋ ਇਹ ਹੁਣ ਕੈਨੇਡਾ ਦੇ ਵਿੱਚ ਆਂਕੜਾ ਜਾਰੀ ਹੋਇਆ ਹੈ ਕਿ 47 ਹਜਾਰ ਵਿਦਿਆਰਥੀ ਦੱਸੇ ਜਾ ਰਹੇ ਹਨ ਜੋ ਗਏ ਤੇ ਕਨੇਡਾ ਦੇ ਵਿੱਚ ਸਟਡੀ ਕਰਨ ਸੀ ਪਰ ਉਹ ਹੁਣ ਕੈਨੇਡਾ ਦੇ ਵਿੱਚ ਹੀ ਕਿਤੇ ਰਫੂ ਚੱਕਰ ਹੋ ਚੁੱਕੇ ਹਨ ਤੇ ਉਹ ਸਟਡੀ ਨਹੀਂ ਕਰ ਰਹੇ ਨਾ ਹੀ ਕਾਲਜ ਜਾ ਰਹੇ ਹਨ ਸੋ ਇਸ ਦੇ ਵਿੱਚ ਸਭ ਤੋਂ ਵੱਡੀ ਗਿਣਤੀ ਪੰਜਾਬੀ ਭਾਰਤੀ ਸਟੂਡੈਂਟਾਂ ਦੀ ਦੱਸੀ ਜਾ ਰਹੀ ਹੈ ਜਿਨਾਂ ਦੀ ਕਿ ਗਿਣਤੀ ਲਗਭਗ 19 ਤੋਂ 20000 ਜਾ ਰਹੀ ਹੈ ਤੇ ਇਸ ਦੇ ਵਿੱਚ ਵੀ ਸਭ ਤੋਂ ਵੱਡੀ ਗਿਣਤੀ ਪੰਜਾਬੀ ਸਟੂਡੈਂਟ ਦੀ ਹੈ ਜਿਨਾਂ ਦੀ ਕਿ ਗਿਣਤੀ ਲਗਭਗ 9 ਤੋਂ 10 ਹਜਾਰ ਦੱਸੀ ਜਾ ਰਹੀ ਹੈ ਤੇ ਦੂਜੇ ਨੰਬਰ ਦੇ ਉੱਤੇ ਇਹ 47 ਹਜਾਰ ਦੇ ਅੰਕੜੇ ਦੇ ਵਿੱਚੋਂ ਚਾਈਨਾ ਦੇ ਸਟੂਡੈਂਟ ਆਉਂਦੇ ਆ ਜਿਨਾਂ ਦੀ ਕਿ ਗਿਣਤੀ ਸਿਰਫ ਚਾਰ ਕੁ ਹਜ਼ਾਰ ਦੱਸੀ ਜਾ ਰਹੀ ਹੈ

Comments
Post a Comment