ਕੈਨੇਡਾ ਤੋ ਹੁਣ ਪੰਜਾਬੀ ਸਟੂਡੈਂਟਾ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਉਕਿ ਕੈਨੇਡਾ ਚ ਜਿੱਥੇ ਪੰਜਾਬੀ ਸਟੂਡੈਂਟਾ ਦੇ ਵਰਕ ਪਰਮਿਟ ਲਗਾਤਾਰ ਖਤਮ ਹੁੰਦੇ ਜਾ ਰਹੇ ਹਨ ਉੱਥੇ ਹੀ ਹੁਣ ਕੈਨੇਡਾ ਦੇ ਮੇਨੀਟੋਬਾ ਸੂਬੇ ਵੱਲੋ ਵਰਕ ਪਰਮਿਟ ਐਕਸਟੈਡ ਕਰਨ ਦਾ ਐਲਾਨ ਕਰ ਦਿੱਤਾ ਹੈ
ਜੀ ਹਾ ਹੁਣ ਜਿਹੜੇ ਵੀ ਪੰਜਾਬੀ ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਵਿੱਚ ਰਹਿ ਰਹੇ ਹਨ ਉਹ ਆਪਣਾ ਸਪੋਟ ਲੈਟਰ ਆਪਲਾਈ ਕਰਕੇ 2 ਸਾਲ ਲਈ ਵਰਕ ਪਰਮਿਟ ਨੂੰ ਐਕਸਟੈਡ ਕਰ ਸਕਦੇ ਹਨ 22 ਅਪ੍ਰੈਲ ਤੋ ਪੰਜਾਬੀ ਭਾਰਤੀ ਸਪੋਟ ਲੈਟਰ ਅਪਲਾਈ ਕਰ ਸਕਦੇ ਹਨ

Comments
Post a Comment