ਕਨੇਡਾ ਦੇ ਵਿੱਚ ਟੂਰਿਸਟ ਤੇ ਵਿਸਟਰ ਵੀਜਾ ਤੇ ਜਾਣ ਵਾਲੇ ਪੰਜਾਬੀਆਂ ਦੇ ਲਈ ਹੁਣ ਕੈਨੇਡਾ ਤੋਂ ਦੋ ਵੱਡੀਆਂ ਅਪਡੇਟਾਂ ਸਾਹਮਣੇ ਨਿਕਲ ਕੇ ਆਈਆਂ ਹਨ ਪਹਿਲੀ ਵੱਡੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਟੂਰਿਸਟ ਵੀਜੇ ਦੇ ਪ੍ਰੋਸੈਸਿੰਗ ਟਾਈਮ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਕਰ ਦਿੱਤਾ ਗਿਆ ਹੈ ਜੀ ਹਾਂ ਜਿੱਥੇ ਕਿ ਟੂਰਿਸਟ ਅਤੇ ਵਿਸਿਟਰ ਵੀਜ਼ਾ ਪਿਛਲੇ ਸਮੇਂ ਦੇ ਦੌਰਾਨ 15 ਤੋਂ 20 ਦਿਨਾਂ ਦੇ ਵਿੱਚ ਮਿਲ ਰਿਹਾ ਸੀ ਪਰ ਹੁਣ ਕੈਨੇਡਾ ਦਾ ਟੂਰਿਸਟ ਅਤੇ ਵਿਜਟਰ ਬੀਜਿਆ ਦੋ ਮਹੀਨੇ ਤੋਂ ਲੈ ਕੇ 28 ਮਹੀਨਿਆਂ ਤੱਕ ਇਸਦਾ ਪ੍ਰੋਸੈਸਿੰਗ ਟਾਈਮ ਹੋ ਚੁੱਕਾ ਹੈ ਜਿਸ ਦੇ ਕਾਰਨ ਹੁਣ ਜੇਕਰ ਕੋਈ ਵੀ ਪੰਜਾਬੀ ਭਾਰਤੀ ਕਨੇਡਾ ਦੇ ਵਿੱਚ ਜਾਣ ਦੀ ਸੋਚ ਰਿਹਾ ਹੈ ਤੇ ਉਹ ਸ਼ਾਇਦ ਹੀ ਉਸ ਦਾ ਇਸ ਸਾਲ ਦੇ ਵਿੱਚ ਬੀ ਦਾ ਅਪਰੂਵ ਹੋ ਕੇ ਆਵੇ ਉਸ ਨੂੰ ਅਗਲੇ ਸਾਲ ਤੱਕ ਦਾ ਵੇਟ ਕਰਨਾ ਪੈ ਸਕਦਾ ਹੈ
ਇਸ ਤੋਂ ਇਲਾਵਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਲਗਾਤਾਰ ਹੁਣ ਕੈਨੇਡਾ ਦੇ ਟੂਰਿਸਟ ਅਤੇ ਵਿਜਟਰ ਵੀਜੇ ਦਾ ਜਿਹੜਾ ਸਕਸੈਸ ਰੇਟ ਸੀ ਉਸ ਨੂੰ ਵੀ ਘਟਾ ਦਿੱਤਾ ਗਿਆ ਹੈ ਖਾਸ ਤੌਰ ਦੇ ਉੱਤੇ ਜੇਕਰ ਤੁਸੀਂ ਹੋਟਲ ਬੁਕਿੰਗ ਦੇ ਉੱਤੇ ਆਪਣਾ ਵੀਜ਼ਾ ਅਪਲਾਈ ਕਰਦੇ ਹੋ ਤੇ ਕਾਫੀ ਜਿਆਦਾ ਸਕਸੈਸ ਰੇਟ ਘੱਟ ਹੈ ਤੇ ਰਿਫਊਜ ਰੇਟ ਕਾਫੀ ਵੱਧ ਹੋ ਚੁੱਕੀ ਹੈ ਤੇ ਜੇਕਰ ਤੁਹਾਡੇ ਕੋਲ ਕਿਸੇ ਦੀ ਸਪੋਂਸਰ ਹੈ ਤੇ ਫਿਰ ਤੁਹਾਡੇ ਵੀਜ਼ੇ ਦੇ ਚਾਂਸ ਕੁਝ ਕਹਾ ਤੱਕ ਵਧ ਸਕਦੇ ਹਨ ਤੇ ਦੂਜੇ ਪਾਸੇ ਹੁਣ 10 ਸਾਲ ਦਾ ਮਲਟੀਪਲ ਵੀਜ਼ਾ ਜਿਹੜਾ ਮਿਲਦਾ ਸੀ ਉਸ ਦੇ ਵਿੱਚ ਵੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਟੌਤੀ ਕੀਤੀ ਜਾਣੀ ਹੈ ਜੀ ਹਾਂ ਉਹਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਹੁਣ 10 ਸਾਲ ਦਾ ਵੀਜ਼ਾ ਨਹੀਂ ਮਿਲੇਗਾ ਸਿਰਫ ਤਿੰਨ ਤੋਂ ਲੈ ਕੇ ਛੇ ਮਹੀਨੇ ਦਾ ਹੀ ਵੀਜ਼ਾ ਮਿਲੇਗਾ

Comments
Post a Comment