Canada pr big updates ਕੈਨੇਡਾ pr ਵੱਡੀ ਖੁਸ਼ਖਬਰੀਆ


 

ਕਨੇਡਾ ਦੇ ਵਿੱਚ ਪੀਆਰ ਦੇ ਚਾਹਵਾਨ ਪੰਜਾਬੀਆਂ ਦੇ ਲਈ ਹੁਣ ਕੈਨੇਡਾ ਤੋਂ ਵੱਡੀਆਂ ਖੁਸ਼ਖਬਰੀ ਨਿਕਲ ਕੇ ਆ ਰਹੀਆਂ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਜਿੱਥੇ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਪੰਜਾਬੀ ਭਾਰਤੀ ਸਟੂਡੈਂਟ ਰਹਿ ਰਹੇ ਆ ਤੇ ਉਹਨਾਂ ਨੂੰ ਪੀਆਰ ਲੈਣ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਿਲਾਂ ਜਿਹੜੀਆਂ ਕਿ ਪਿਛਲੇ ਸਾਲਾਂ ਤੋਂ ਸਾਹਮਣੇ ਆ ਰਹੀਆਂ ਹਨ ਜਿਸ ਦੇ ਚਲਦਿਆਂ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਪੀਆਰ ਦੇ ਕੋਟੇ ਦੇ ਵਿੱਚ ਬੜੋਤਰੀ ਕੀਤੀ ਗਈ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਜਿੰਨੀਆਂ ਵੀ ਪ੍ਰੋਵਿੰਸ ਆ ਉਹਨਾਂ ਦੇ ਵੱਲੋਂ ਹੁਣ ਪੀਆਰ ਦੇ ਆਂਕੜੇ ਦੇ ਵਿੱਚ ਵਾਧਾ ਕਰਨ ਦੇ ਲਈ ਫੈਡਰਲ ਇਮੀਗਰੇਸ਼ਨ ਅਤੇ ਫੈਡਰਲ ਸਰਕਾਰ ਦੇ ਕੋਲ ਇਹ ਜਿਹੜੀ ਬੇਨਤੀ ਕੀਤੀ ਗਈ ਸੀ ਕਿ ਉਹਨਾਂ ਦੇ ਪੀ ਐਨ ਪੀ ਦੇ ਕੋਟੇ ਆ ਜਿਹੜੇ ਉਹ ਵਧਾ ਦਿੱਤੇ ਜਾਣ ਸੋ ਇਸੇ ਦੌਰਾਨ ਤੁਹਾਨੂੰ ਦੱਸ ਦਈਏ ਕਿ ਹੁਣ ਪੀਐਨਬੀ ਦੇ ਕੋਟੇ ਵਧਾ ਦਿੱਤੇ ਗਏ ਹਨ ਤੇ ਚਾਰ ਪ੍ਰੋਵਿੰਸ ਦੇ ਪੀਐਨਬੀ ਦੇ ਕੋਟੇ ਵਧਾ ਦਿੱਤੇ ਗਏ ਹਨ ਜੋ ਕਿ ਪੰਜਾਬੀਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਹਜ਼ਾਰਾਂ ਵਾਧੂ ਸਟੂਡੈਂਟਾਂ ਨੂੰ ਹੁਣ ਕੈਨੇਡਾ ਦੇ ਵਿੱਚ ਪੀਆਰ ਮਿਲੇਗੀ





ਕਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਲਗਾਤਾਰ ਹੁਣ ਡਰਾ ਕੱਢੇ ਜਾ ਰਹੇ ਹਨ ਜੀਐਸ ਸਕਿੱਲ ਵਰਕਰਾਂ ਦੇ ਤਹਿਤ ਕਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਡਰਾ ਕੱਢਿਆ ਗਿਆ ਹੈ ਜਿਸ ਦੇ ਵਿੱਚ ਕਿ ਸੈਂਕੜੇ ਪੰਜਾਬੀਆਂ ਨੂੰ ਸਟੂਡੈਂਟਾਂ ਨੂੰ ਖਾਸ ਤੌਰ ਤੇ ਪੀਆਰ ਮਿਲੀ ਹੈ ਤੇ ਇਸ ਦੇ ਵਿੱਚ ਸੀ ਆਰ ਐਸ ਐਸ ਹੋਰ ਵੀ ਕਾਫੀ ਜਿਆਦਾ ਘੱਟ 500 ਦੇ ਕਰੀਬ ਰੱਖਿਆ ਗਿਆ ਹੈ ਲਗਾਤਾਰ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਆਉਣ ਵਾਲੇ ਮਹੀਨਿਆਂ ਦੇ ਦੌਰਾਨ ਅਤੇ ਦਿਨਾਂ ਦੇ ਦੌਰਾਨ ਡਰਾ ਕੱਢੇ ਜਾਣਗੇ ਜਿਸ ਦਾ ਸਭ ਤੋਂ ਵੱਡਾ ਫਾਇਦਾ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਹੀ ਹੋਵੇਗਾ






Comments