ਕਨੇਡਾ ਜਾਣ ਵਾਲਿਆਂ ਦੇ ਲਈ ਹੁਣ ਪੰਜਾਬੀਆਂ ਦੇ ਲਈ ਵੱਡੇ ਅਪਡੇਟ ਸਾਹਮਣੇ ਨਿਕਲ ਕੇ ਆ ਰਹੇ ਹਨ ਜੀ ਹਾਂ ਕਨੇਡਾ ਦੇ ਵਿੱਚ ਹੁਣ ਸਟੂਡੈਂਟ ਵੀਜ਼ੇ ਨੂੰ ਲੈ ਕੇ ਕਾਫੀ ਜਿਆਦਾ ਪੰਜਾਬੀਆਂ ਨੂੰ ਮੁਸ਼ਕਿਲਾਂ ਆਉਣ ਵਾਲੀਆਂ ਹਨ ਕਿਉਂਕਿ ਕੈਨੇਡਾ ਦੇ ਵੱਲੋਂ ਹੁਣ ਫੌਰਨ ਵਰਕਰ ਪ੍ਰੋਗਰਾਮ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਬਹੁਤ ਸਾਰੇ ਪੰਜਾਬੀ ਭਾਰਤੀ ਸਟੂਡੈਂਟ ਜੋ ਕਿ ਕੈਨੇਡਾ ਦੇ ਵਿੱਚ ਐਲ ਐਮ ਆਈ ਵਰਕ ਪਰਮਿਟ ਲੈ ਕੇ ਭਾਰਤ ਤੋਂ ਹੀ ਕਨੇਡਾ ਦੇ ਵਿੱਚ ਵਰਕ ਪਰਮਿਟ ਦੇ ਉੱਤੇ ਜਾਂਦੇ ਸਨ ਜਾਂ ਫਿਰ ਆਉਣ ਵਾਲੇ ਸਮੇਂ ਦੇ ਦੌਰਾਨ ਜਾਣਾ ਚਾਹੁੰਦੇ ਸਨ ਸੋ ਉਹਨਾਂ ਦੇ ਲਈ ਹੁਣ ਪ੍ਰੋਗਰਾਮ ਬੰਦ ਕਰ ਦਿੱਤਾ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਦੌਰਾਨ ਇਸ ਦੇ ਵਿੱਚ ਕਾਫੀ ਜ਼ਿਆਦਾ ਗਿਰਾਵਟ ਲਿਆਂਦੀ ਜਾਵੇਗੀ ਤੇ ਕਿਸੇ ਵਿਸ਼ੇਸ਼ ਕੈਟਾਗਰੀ ਦੇ ਵਿੱਚ ਹੀ ਵਰਕ ਪਰਮਿਟ ਦਿੱਤਾ ਜਾਵੇਗਾ ਇਹ ਸਭ ਤਾਂ ਕੀਤਾ ਗਿਆ ਹੈ ਕਿਉਂਕਿ ਲਗਾਤਾਰ ਕਨੇਡਾ ਦੇ ਵਿੱਚ ਪੀਆਰ ਪੋਲੀਵੁਡ ਕਾਰਦੇ ਵੱਲੋਂ ਕਿਹਾ ਜਾ ਰਿਹਾ ਹੈ ਮਾਰਕ ਕਰਨੀ ਅਤੇ ਇਸ ਤੋਂ ਇਲਾਵਾ ਲਿਬਰਲ ਪਾਰਟੀ ਦੇ ਨੇਤਾਵਾਂ ਨੂੰ ਕੀ ਵਰਕ ਪਰਮਿਟ ਬੰਦ ਕਰਨੇ ਚਾਹੀਦੇ ਹਨ ਤੇ ਆਖਰਕਾਰ ਹੁਣ ਪ੍ਰਧਾਨ ਮੰਤਰੀ ਮਾਰਕ ਨੇ ਕਹਿ ਦਿੱਤਾ ਹੈ ਕਿ ਹੁਣ ਕਿਸੇ ਖਾਸ ਕੈਟਾਗਰੀ ਦੇ ਵਿੱਚ ਹੀ ਵਰਕ ਪਰਮਿਟ ਦਿੱਤੇ ਜਾਣਗੇ
ਕਨੇਡਾ ਦੇ ਵਿੱਚ ਹੁਣ ਫੋਰਨ ਵਰਕਰ ਪ੍ਰੋਗਰਾਮ ਨੂੰ ਲੈ ਕੇ ਇੱਕ ਵੋਟਿੰਗ ਵੀ ਕੀਤੀ ਗਈ ਹੈ ਜਿਸ ਦੇ ਵਿੱਚ ਕਿ ਹੁਣ ਸਾਹਮਣੇ ਆਇਆ ਹੈ ਕਿ ਕਨੇਡੀਅਨ ਲੋਕਾਂ ਦੇ ਦੁਆਰਾ 40 44% ਵੋਟਿੰਗ ਕੀਤੀ ਗਈ ਹੈ ਕਿ ਹੁਣ ਕੈਨੇਡਾ ਦੇ ਵਿੱਚ ਫੋਰਨ ਵਰਕਰ ਪ੍ਰੋਗਰਾਮ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਐਲ ਐਮਆਈ ਨਹੀਂ ਦੇਣੀ ਚਾਹੀਦੀ ਤਾਂ ਜੋ ਕਿ ਕੈਨੇਡਾ ਦੇ ਵਿੱਚ ਰਹਿੰਦੇ ਲੋਕਾਂ ਨੂੰ ਹੀ ਵਰਕ ਪਰਮਿਟ ਅਤੇ ਇਸ ਤੋਂ ਇਲਾਵਾ ਕੰਮ ਮਿਲ ਸਕੇ ਕਿਉਂਕਿ ਲਗਾਤਾਰ ਬੇਰੋਜ਼ਗਾਰੀ ਦਰ ਵੱਧ ਰਹੀ ਹੈ ਸੋ ਇਹ ਐਲਾਨ ਹੁਣ ਕੈਨੇਡਾ ਦੇ ਲੋਕਾਂ ਦੇ ਦੁਆਰਾ ਕਿਹਾ ਜਾ ਰਿਹਾ ਹੈ ਤੇ ਹੁਣ ਇਸ ਦਾ ਸਭ ਤੋਂ ਵੱਡਾ ਕੰਮ ਆ ਜਾਂ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਭੁਗਤਣਾ ਪਵੇਗਾ ਜਿਹਨਾਂ ਦੇ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਹਨ ਤੇ ਇਸੇ ਦੌਰਾਨ ਲੱਖਾਂ ਦੀ ਤਾਦਾਦ ਦੇ ਵਿੱਚ ਕਨੇਡਾ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਆਉਣ ਵਾਲੇ ਮਹੀਨਿਆਂ ਦੇ ਦੌਰਾਨ ਛੱਡਣਾ ਪੈ ਸਕਦਾ ਹੈ

Comments
Post a Comment