Canada Alberta pr new program


 

ਕਨੇਡਾ ਪੀਅਰ ਦੇ ਚਾਹਵਾਨ ਪੰਜਾਬੀਆਂ ਦੇ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਕਿਉਂਕਿ ਕੈਨੇਡਾ ਦੇ ਅਲਬਰਟਾ ਸੂਬੇ ਦੇ ਵੱਲੋਂ ਹੁਣ ਪੀਆਰ ਦੇ ਕੋਟੇ ਦੇ ਵਿੱਚ ਬੜੌਤਰੀ ਕਰ ਦਿੱਤੀ ਗਈ ਹੈ ਜੀ ਹਾਂ ਜਿੱਥੇ ਕਿ ਕੈਨੇਡਾ ਦੇ ਅਲਬਰਟਾ ਸੂਬੇ ਦੇ ਵੱਲੋਂ ਪਹਿਲਾਂ ਕਿਹਾ ਗਿਆ ਸੀ ਕਿ ਹੁਣ ਸਿਰਫ 1500 ਲੋਕਾਂ ਨੂੰ ਵੀਆਰ ਦਿੱਤੀ ਜਾਵੇਗੀ ਜਦਕਿ ਹੁਣ ਤੁਹਾਨੂੰ ਦੱਸ ਦਈਏ ਕਿ 6400 ਲੋਕਾਂ ਨੂੰ ਪੀਆਰ ਕੈਨੇਡਾ ਦੇ ਅਲਬਰਟਾ ਸੂਬੇ ਦੇ ਵੱਲੋਂ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਕਿ ਬਹੁਤ ਸਾਰੇ ਪੰਜਾਬੀ ਭਾਰਤੀਆਂ ਨੂੰ ਜੋ ਕਿ ਅਲਬਰਟਾ ਸੂਬੇ ਦੇ ਵਿੱਚ ਰਹਿ ਰਹੇ ਹਨ ਉਹਨਾਂ ਨੂੰ ਪੀਆਰ ਦੇ ਨਵੇਂ ਮੌਕੇ ਖੁੱਲ ਚੁੱਕੇ ਹਨ ਸੋ ਬੇਹਦ ਵੱਡਾ ਐਲਾਨ ਜਿਹੜਾ ਕਿ ਹੁਣ ਅਲਬਰਟਾ ਸੂਬੇ ਦੇ ਵੱਲੋਂ ਕਰ ਦਿੱਤਾ ਗਿਆ ਹੈ



ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਰਨੀ ਦੇ ਵੱਲੋਂ ਹੁਣ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਹੁਣ 4000 ਨਵੇਂ ਘਰ ਬਣਾਏ ਜਾਣਗੇ ਜਿਸ ਤੋਂ ਬਾਅਦ ਕੀ ਕੈਨੇਡਾ ਦੇ ਵਿੱਚ ਕਾਫੀ ਜ਼ਿਆਦਾ ਕੰਸਟ੍ਰਕਸ਼ਨ ਵਰਕ ਕਿਰਿਆ ਜਿਹੜੇ ਉਹਨਾਂ ਨੂੰ ਕੰਮ ਮਿਲੇਗਾ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਸਕਿਲ ਵਰਕਰ ਆ ਤੁਹਾਨੂੰ ਦੱਸ ਦਈਏ ਕਿ ਜੇ ਮੈਂ ਕਾਰਪੈਂਟਰ ਅਤੇ ਇਸ ਤੋਂ ਇਲਾਵਾ ਜਿਹੜੇ ਇਲੈਕਟਰੀਸ਼ਨ ਆ ਤੇ ਇਸ ਤੋਂ ਇਲਾਵਾ ਪਲੰਬਰ ਆ ਤੇ ਇਸ ਤੋਂ ਇਲਾਵਾ ਜਿਹੜੇ ਟਾਇਲਸ ਵਰਕਰ ਆ ਉਹਨਾਂ ਦੇ ਲਈ ਵੀ ਦਰਵਾਜੇ ਖੁੱਲਣਗੇ ਸੋ 4ਹਜਾਰ ਕਾਰ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਕਿਉਂਕਿ ਲਗਾਤਾਰ ਆਬਾਦੀ ਕੈਨੇਡਾ ਦੇ ਵਿੱਚ ਵੱਧਦੀ ਜਾ ਰਹੀ ਹੈ ਇਸ ਦੇ ਨਾਲ ਹੁਣ ਲੱਖਾਂ ਜਿਹੜੇ ਬੇਰੋਜਗਾਰ ਪੰਜਾਬੀ ਭਾਰਤੀ ਕੈਨੇਡਾ ਦੇ ਵਿੱਚ ਰਹਿ ਰਹੇ ਉਹਨਾਂ ਨੂੰ ਵੀ ਕੰਮ ਮਿਲੇਗਾ

Comments