ਕਨੇਡਾ ਜਾਣ ਵਾਲਿਆਂ ਦੇ ਲਈ ਹੁਣ ਇੱਕ ਨਵੀਂ ਅਪਡੇਟ ਸਾਹਮਣੇ ਨਿਕਲ ਗਈ ਆ ਰਹੀ ਹੈ ਜੀ ਹਾਂ ਕੈਨੇਡਾ ਦੇ ਵਿੱਚ ਜਿਹੜੇ ਵੀ ਪੰਜਾਬੀ ਭਰਤੀ ਹੋਣ ਵੀਜਾ ਦੇ ਉੱਤੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਹੁਣ ਵੱਧ ਫੰਡ ਸ਼ੋਅ ਕਰਨੇ ਪੈਣਗੇ ਜਿਹਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਤੇ ਵੱਲੋਂ ਇੱਕ ਸਤੰਬਰ ਤੋਂ ਇਸ ਦੇ ਵਿੱਚ ਵੱਡੇ ਬਦਲਾਅ ਕਰ ਦਿੱਤੇ ਗਏ ਹਨ ਜੀ ਹਾਂ ਜਿੱਥੇ ਕਿ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸਾਢੇ 12 ਲੱਖ ਰੁਪਏ ਸ਼ੋਅ ਕਰਨੇ ਪੈਂਦੇ ਸੀ ਹੁਣ ਇਸ ਤੋਂ ਵਧਾ ਕੇ ਜਿਹੜਾ ਕਿ ਸਢ ਲੱਖ ਰੁਪਏ ਤੱਕ ਦਾ ਬਜਟ ਐਲਾਨ ਕਰ ਦਿੱਤਾ ਗਿਆ ਹੈ ਕਨੇਡਾ ਇਮੀਗਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਲਗਾਤਾਰ ਬੇਰੋਜ਼ਗਾਰੀ ਦਰ ਵੱਧ ਰਹੀ ਹੈ ਇਸੇ ਕਾਰਨ ਹੁਣ ਸਟੂਡੈਂਟਾਂ ਨੂੰ ਆਪਣੇ ਨਾਲ ਸਾਡੀ 14 ਲੱਖ ਰੁਪਏ ਲੈ ਕੇ ਆਉਣੇ ਪੈਣਗੇ ਜਿਸ ਤੋਂ ਬਾਅਦ ਹੀ ਉਹਨਾਂ ਦਾ ਸਟੂਡੈਂਟ ਵੀਜ਼ਾ ਜਾਰੀ ਕੀਤਾ ਜਾਊਗਾ
ਕਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਸਟੂਡੈਂਟਾਂ ਦੇ ਲਗਾਤਾਰ ਵੀਜੇ ਰਿਫਿਊਜ ਕੀਤੇ ਜਾ ਰਹੇ ਹਨ ਤੇ ਪਿਛਲੇ ਦਸਾਂ ਸਾਲਾਂ ਦੇ ਵਿੱਚੋਂ ਅਜਿਹਾ ਸਮਾਂ ਹੁਣ ਆ ਚੁੱਕਾ ਹੈ ਕਿ ਕਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਭ ਤੋਂ ਵੱਧ ਵੀਜੇ ਰਿਫਿਊਜ ਕੀਤੇ ਗਏ ਹਨ ਕਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕੁੱਲ ਮਿਲਾ ਕੇ ਹੁਣ ਤੱਕ 62 ਪ੍ਰਤੀਸ਼ਤ ਵੀਜੇ ਰਿਫਿਊਜ ਕੀਤੇ ਗਏ ਹਨ ਜਿਨਾਂ ਦੇ ਵਿੱਚੋਂ 80 ਫੀਸਦੀ ਤੱਕ ਵੀਜੇ ਪੰਜਾਬੀ ਸਟੂਡੈਂਟਾਂ ਦੇ ਵੀ ਰਿਫਊਜ ਕੀਤੇ ਗਏ ਆ ਜਿਹਨਾਂ ਦੇ ਵਿੱਚ ਭਾਰਤੀ ਵੀ ਸ਼ਾਮਿਲ ਹਨ ਸੋ ਇਹ ਪਿਛਲੇ ਦਸਾਂ ਸਾਲਾਂ ਤੋਂ ਸਭ ਤੋਂ ਜਿਆਦਾ ਵੀਜੇ ਰਿਫਿਊਜ ਕਰਨ ਵਾਲਾ ਸਾਲ ਸਾਬਤ ਹੋ ਰਿਹਾ ਹੈ ਸਾਲ 2025

Comments
Post a Comment