ਕਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਇਮੀਗ੍ਰੇਸ਼ਨ ਦੇ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ ਸੋ ਇਸੇ ਦੌਰਾਨ ਕੈਨੇਡਾ ਦੇ ਵਿੱਚ ਹੁਣ ਮਿਨੀਮਮ ਬੇਸ ਦੇ ਵਿੱਚ ਭਾਰੀ ਵਾਧਾ ਹੋਵੇਗਾ ਇੱਕ ਅਕਤੂਬਰ ਤੋਂ ਕੈਨੇਡਾ ਤੇ ਪੰਜ ਸੂਬਿਆਂ ਦੇ ਵੱਲੋਂ ਮਿਨੀਮਮ ਵੇਚ ਦੇ ਵਿੱਚ ਭਾਰੀ ਵਾਧਾ ਕਰ ਦਿੱਤਾ ਜਾਵੇਗਾ ਜਿਸ ਦੇ ਵਿੱਚ ਕਿ ਉਨਟਾਰੀਓ ਅਲਬਰਟਾ ਪ੍ਰਿੰਸਸ ਵਰਡ ਆਈਲੈਂਡ ਅਤੇ ਇਸ ਤੋਂ ਇਲਾਵਾ ਮੈਨੀਟੋਬਾ ਵਰਗੇ ਸੂਬੇ ਸ਼ਾਮਿਲ ਹਨ
ਕਨੇਡਾ ਦੇ ਵਿੱਚ ਹੁਣ ਕਨੇਡਾ ਵਾਸੀਆਂ ਨੂੰ ਕਨੇਡੀਅਨ ਬੈਨੀਫਿਟ ਪ੍ਰੋਗਰਾਮ ਦੇ ਤਹਿਤ 500 ਡਾਲਰ ਇਸ ਤੋਂ ਇਲਾਵਾ ਜੇਕਰ ਉਹਨਾਂ ਦੀ ਵਾਈਫ ਆ ਉਹਨਾਂ ਨੂੰ ਜਿਹੜਾ ਕਿ 698 ਡਾਲਰ ਅਤੇ ਇਸ ਤੋਂ ਇਲਾਵਾ ਪ੍ਰਤੀ ਬੱਚਾ 143 ਡਾਲਰ ਮਿਲਣਗੇ ਕਨੇਡਾ ਇਮੀਗਰੇਸ਼ਨ ਵਿਭਾਗ ਦੇ ਵੱਲੋਂ ਇਹ ਜਿਹੜੇ ਕਿ ਡਾਲਰ ਅਕਤੂਬਰ ਮਹੀਨੇ ਦੇ ਵਿੱਚ ਹੀ ਜਾਰੀ ਕਰ ਦਿੱਤੇ ਜਾਣਗੇ ਜਿਸ ਦੇ ਕਾਰਨ ਵੱਧ ਰਹੀ ਮਹਿੰਗਾਈ ਤੋਂ ਇਸ ਤੋਂ ਇਲਾਵਾ ਉਹਨਾਂ ਨੂੰ ਕਾਫੀ ਜਿਆਦਾ ਜਿਹੜਾ ਕਿ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹ ਹੁਣ ਨਹੀਂ ਕਰਨਾ ਪਵੇਗਾ ਸੋ ਮਹਿੰਗਾਈ ਤੋਂ ਰਾਹਤ ਦੇਣ ਦੇ ਲਈ ਇਹ ਡਾਲਰ ਦਿੱਤੇ ਜਾਣਗੇ
ਕਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸੀਈ ਸੀ ਕਨੇਡੀਅਨ ਐਕਸਪੀਰੀਅਸ ਕਲਾਸ ਦੇ ਤਹਿਤ ਹੁਣ ਕਨੇਡਾ ਦੇ ਵਿੱਚ ਜਿੱਥੇ ਕਿ 80 ਤੋਂ 82 ਹਜਾਰ ਲੋਕਾਂ ਨੂੰ ਪੀਆਰ ਦੇਣ ਦਾ ਟੀਚਾ ਮਿਥਿਆ ਗਿਆ ਸੀ ਪਰ ਇਸ ਦੌਰਾਨ ਪੀਆਰ ਸਿਰਫ 20 ਕੁ ਹਜ਼ਾਰ ਲੋਕਾਂ ਨੂੰ ਹੀ ਦਿੱਤੀ ਗਈ ਹੈ ਜਿਸ ਦੇ ਕਾਰਨ ਹੁਣ ਆਉਣ ਵਾਲੇ ਮਹੀਨਿਆਂ ਦੇ ਦੌਰਾਨ ਹੋਰ 60,000 ਲੋਕਾਂ ਨੂੰ ਪੀਆਰ ਮਿਲੇਗੀ ਤੇ ਅਕਤੂਬਰ ਨਵੰਬਰ ਦਸੰਬਰ ਮਹੀਨੇ ਦੇ ਵਿੱਚ ਲਗਾਤਾਰ ਪੀਆਰ ਦੇ ਡਰਾਅ ਕੱਢੇ ਜਾਣਗੇ ਜਿਸ ਦੇ ਵਿੱਚ ਕੀ ਟਰੇਡ ਦੇ ਡਰਾਅ ਵੀ ਕੱਢੇ ਜਾ ਸਕਦੇ ਹਨ
ਕੇਅਰ ਹੋਮ ਦੇ ਲਈ ਪ੍ਰੋਗਰਾਮ ਜਿੱਥੇ ਕਿ ਕਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਿਛਲੇ ਦਿਨਾਂ ਦੇ ਦੌਰਾਨ ਹੀ ਚਾਲੂ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਕਿ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸ਼ਰਤ ਰੱਖੀ ਗਈ ਸੀ ਕਿ ਬਲੋਅਰ ਅਜਿਹਾ ਲੱਭਣਾ ਪਵੇਗਾ ਜਿਸ ਦੀ ਤਨਖਾਹ 1 ਲੱਖ ਡਾਲਰ ਹੋਵੇ ਪਰ ਜਿਸ ਦੇ ਕਾਰਨ ਇਹ ਮਲੋਰ ਲੱਭਣਾ ਕਾਫੀ ਜਿਆਦਾ ਮੁਸ਼ਕਿਲ ਸੀ ਪਰ ਹੁਣ ਕਨੇਡਾ ਦੇ ਵੱਲੋਂ ਕਿਹਾ ਗਿਆ ਹੈ ਕਿ ਦੋ ਮਲੋਰ ਰਲ ਕੇ ਵੀ ਆਪਣੇ ਘਰ ਦੇ ਵਿੱਚ ਇੱਕ ਕੇਅਰ ਹੋਮ ਵਰਕਰ ਨੂੰ ਰੱਖ ਸਕਦੇ ਹਨ
ਕਨੇਡਾ ਦੇ ਵਿੱਚ ਸਟੂਡੈਂਟ ਵੀਜ਼ੇ ਬੰਦ ਕਰ ਦਿੱਤੇ ਗਏ 80 ਪ੍ਰਤੀਸ਼ਤ ਤੋਂ ਬਾਅਦ ਰਿਫਊਜ ਦਰ ਆਈ ਚ ਇਸ ਤੋਂ ਬਾਅਦ ਕਿ ਕਨੇਡਾ ਦੇ ਕਈ ਕਾਲਜਾਂ ਦੇ ਵਿੱਚ ਕੋਰਸ ਵੀ ਬੰਦ ਕਰ ਦਿੱਤੇ ਗਏ ਤੇ ਇਸੇ ਦੌਰਾਨ ਸੈਂਕੜੇ ਤੇ ਹਜ਼ਾਰਾਂ ਜਿਹੜੇ ਟੀਚਰ ਸਨ ਉਹਨਾਂ ਨੂੰ ਵੀ ਨੌਕਰੀ ਤੋਂ ਹੱਥ ਗਵਾਉਣਾ ਪਿਆ ਸੋ ਜਿਸ ਦੇ ਕਾਰਨ ਉਹਨਾਂ ਦੇ ਵੱਲੋਂ ਹੁਣ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ 10 ਹਜਾਰ ਤੋਂ ਵੱਧ ਜੋਬਾ ਚਲੀਆਂ ਗਈਆਂ ਹਨ ਹੁਣ ਸਟੂਡੈਂਟਾਂ ਦੇ ਲਈ ਫਿਰ ਤੋਂ ਵੀਜ਼ੇ ਖੋਲਣੇ ਚਾਹੀਦੇ ਹਨ ਤਾਂ ਜੋ ਕਿ ਉਹਨਾਂ ਦੀਆਂ ਨੌਕਰੀਆਂ ਨਾ ਜਾਣ ਤੇ ਉਹਨਾਂ ਨੂੰ ਦੁਬਾਰਾ ਨੌਕਰੀਆਂ ਕੈਨੇਡਾ ਦੇ ਵਿੱਚ ਮਿਲ ਜਾਣ

Comments
Post a Comment