Canada pr 3 big changes


 


     ਕਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਪੀਆਰ ਦੇ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਤਿੰਨ ਵੱਡੇ ਬਦਲਾਅ ਹੋਣ ਕਰ ਦਿੱਤੇ ਗਏ ਹਨ ਜਿੱਥੇ ਕਿ ਪਹਿਲਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਅਗਲੇ ਤਿੰਨ ਸਾਲਾਂ ਦੇ ਦੌਰਾਨ ਕੈਨੇਡਾ ਦੇ ਵਿੱਚ ਵੱਧ ਤੋਂ ਵੱਧ ਪੀਆਰ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਸਾਲ 2025 ਦੇ ਵਿੱਚ ਜਿੱਥੇ ਕਿ ਪੀਆਰ ਦਾ ਅੰਕੜਾ 3 ਲਖ95ਹ000 ਹੋਵੇਗਾ ਤੇ ਇਸੇ ਦੌਰਾਨ ਸਾਲ 2026 ਦੇ ਵਿੱਚ 3,80 ਹਜ ਲੋਕਾਂ ਨੂੰ ਪੀਆਰ ਦਿੱਤੀ ਜਾਵੇਗੀ ਤੇ ਇਸ ਤੋਂ ਇਲਾਵਾ ਸਾਲ 20127 ਦੇ ਵਿੱਚ 3,65 ਲੋਕਾਂ ਨੂੰ ਹੀ ਪੀਆਰ ਦਿੱਤੀ ਜਾਵੇਗੀ। ਸੋ ਲਗਾਤਾਰ ਜਿਹੜਾ ਹੁਣ ਸਾਲ ਦਾ ਰਿਸਾਲ ਜਿਹੜਾ ਕੈਨੇਡਾ ਪੀਆਰ ਦਾ ਅੰਕੜਾ ਹੈ ਉਹ ਘੱਟ ਦਾ ਜਾਵੇਗਾ।

             ਇਸ ਤੋਂ ਇਲਾਵਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਜਿੱਥੇ ਬਾਹਰੋਂ ਪਹਿਲਾਂ ਕੰਮ ਹ ਅਤੇ ਪੀਆਰ ਦੇ ਉੱਤੇ ਲੋਕ ਕੈਨੇਡਾ ਦੇ ਵਿੱਚ ਸੱਦੇ ਜਾਂਦੇ ਸਨ ਪਰ ਹੁਣ ਕੈਨੇਡਾ ਦੇ ਵਿੱਚ ਜਿਹੜੇ ਰਹਿ ਰਹੇ ਹਨ ਜਿਨਾਂ ਨੂੰ ਕਿ ਤਿੰਨ ਤੋਂ ਚਾਰ ਸਾਲ ਰਹਿੰਦਿਆਂ ਨੂੰ ਹੋ ਚੁੱਕੇ ਹਨ। ਸੋ ਅਜਿਹੇ ਲੋਕਾਂ ਨੂੰ ਜਿਹੜਾ ਪੀਆਰ ਦੇ ਲਈ ਪਹਿਲ ਦਿੱਤੀ ਜਾਵੇਗੀ ਜਿਨਾਂ ਨੂੰ ਕਿ ਕੈਨੇਡਾ ਦੇ ਵਿੱਚ ਆ ਕੇ ਕਾਫੀ ਜਿਆਦਾ ਐਕਸਪੀਰੀਅਡਸ ਵੀ ਹੋ ਚੁੱਕਾ ਹੈ। ਸੋ ਬਾਹਰੋਂ ਕੰਮ ਸੱਦਣ ਦੀ ਬਜਾਏ ਹੁਣ ਕੈਨੇਡਾ ਵਿੱਚ ਰਹਿ ਰਹੇ ਕਾਮੀਆਂ ਨੂੰ ਹੀ ਪੀਆਰ ਦਿੱਤੀ ਜਾਵੇਗੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਕਨੇਡਾ ਦੇ ਵਿੱਚ ਰਹਿ ਰਹੇ ਹਨ ਤੇ ਕਨੇਡਾ ਦੀ ਇਕੋਨਮੀ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਕਾਫੀ ਹਿੱਸਾ ਪਾਇਆ ਗਿਆ ਹੈ


        ਕਨੇਡਾ ਇਮੀਗ੍ਰੇਸ਼ਨ ਦੇ ਵਿੱਚ ਜਿੱਥੇ ਕਿ ਪਹਿਲਾਂ ਐਲਐਮਆਈ ਜੇਕਰ ਕੋਈ ਵੀ ਬਾਏ ਕਰ ਲੈਂਦਾ ਸੀ ਤੇ ਉਸ ਨੂੰ 50. ਜਿਹੜੇ ਉਹ ਮਿਲ ਜਾਂਦੇ ਸਨ ਪਰ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਕਿ ਇਸ ਤਰ੍ਹਾਂ ਕਾਫੀ ਜਿਆਦਾ ਫਰੋਡ ਹੁੰਦੇ ਸੀ ਤੇ ਐਲ ਐਮਆਈ ਜਿਹੜੀ ਆ ਮੁੱਲ ਦੇ ਤੌਰ ਦੇ ਉੱਤੇ ਵੇਚੀ ਜਾ ਰਹੀ ਸੀ ਜਿਸ ਦੇ ਕਾਰਨ ਬਹੁਤ ਸਾਰੇ ਲੋਕ ਅਤੇ ਬਹੁਤ ਸਾਰੇ ਸਟੂਡੈਂਟ ਜਿਹੜੇ ਕਿ ਐਲਐਮਆਈ ਬਾਏ ਨਹੀਂ ਕਰ ਪਾਉਂਦੇ ਸਨ ਸੋ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਪੀਆਰ ਨਹੀਂ ਹੁੰਦੀ ਸੀ ਸੋ ਹੁਣ ਐਲਐਮਆਈ ਦੇ 50 ਪੁਆਇੰਟ ਜਿਹੜੇ ਉਹ ਕੱਟ ਦਿੱਤੇ ਗਏ ਹਨ

Comments