ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਅਗਸਤ ਮਹੀਨੇ ਦੇ ਲਈ ਹੋ ਗਏ ਹਨ ਚਾਰ ਵੱਡੇ ਐਲਾਨ ਜੀ ਹਾਂ ਕਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਚਾਰ ਵੱਡੀਆਂ ਖੁਸ਼ਖਬਰੀਆਂ ਦਿੱਤੀਆਂ ਗਈਆਂ ਹਨ। ਪਹਿਲੀ ਵੱਡੀ ਖੁਸ਼ਖਬਰੀ ਦੀ ਗੱਲ ਕਰੀਏ ਤੇ ਹੁਣ ਜਿਹੜੇ ਵੀ ਪੰਜਾਬੀ ਭਾਰਤੀ ਕਨੇਡਾ ਦੇ ਵਿੱਚ ਪੱਕੇ ਹੋ ਚੁੱਕੇ ਹਨ ਤੇ ਉਹਨਾਂ ਦੇ ਵੱਲੋਂ ਆਪਣੇ ਮਾਤਾ-ਪਿਤਾ ਨੂੰ ਕਨੇਡਾ ਬੁਲਾਉਣ ਦੇ ਲਈ ਜਿਹੜੀ ਕਿ ਪੀਆਰ ਦੀਆਂ ਐਪਲੀਕੇਸ਼ਨਾਂ ਲਗਾਈਆਂ ਗਈਆਂ ਸਨ ਉਹਨਾਂ ਦੇ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ। ਜੀ ਹਾਂ ਹੁਣ ਮਾਪਿਆਂ ਨੂੰ ਕਨੇਡਾ ਪੱਕੇ ਤੌਰ ਦੇ ਉੱਤੇ
ਸੱਦਣ ਦੇ ਇੱਛਕ ਪ੍ਰਵਾਸੀਆਂ ਦੇ ਲਈ ਵੱਡੀ ਖੁਸ਼ਖਬਰੀ ਇਹ ਨਿਕਲ ਕੇ ਆ ਰਹੀ ਹੈ ਕਿ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਪੇਰੈਂਟਸ ਐਂਡ ਗਰੈਂਡ ਪੇਰੈਂਟਸ ਪ੍ਰੋਗਰਾਮ ਦੇ ਅਧੀਨ 10ਹਜ ਨਵੀਆਂ ਅਰਜੀਆਂ ਪ੍ਰਵਾਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਇਸੇ ਦੇ ਨਾਲ ਹੀ 17ਹ000 ਤੋਂ ਵੱਧ ਸੰਭਾਵਿਤ ਸਪੋਂਸਰਾਂ ਨੂੰ ਹੁਣ 28 ਜੁਲਾਈ ਤੋਂ ਬਾਅਦ ਆਪਣੀ ਐਪਲੀਕੇਸ਼ਨ ਜਮਾ ਕਰਵਾਉਣ ਦੇ ਸੱਦੇ ਭੇਜਣ ਦਾ ਸਿਲਸਿਲਾ ਵੀ ਆਰੰਭ ਦਿੱਤਾ ਗਿਆ ਹੈ। ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਵੱਡੀ ਖੁਸ਼ਖਬਰੀ ਦਿੰਦਿਆਂ ਹੋਇਆਂ ਕਿਹਾ ਗਿਆ ਹੈ ਕਿ ਸਾਲ 2020 ਦੇ ਵਿੱਚ ਜਿਨ੍ਹਾਂ ਦੇ ਵੱਲੋਂ ਵੀ ਆਪਣੇ ਮਾਤਾ-ਪਿਤਾ ਦੀਆਂ ਪੱਕੇ ਤੌਰ ਦੇ ਉੱਤੇ ਕਨੇਡਾ ਸੱਦਣ ਵਾਲੀਆਂ ਐਪਲੀਕੇਸ਼ਨਾਂ ਲਗਾਈਆਂ ਸਨ ਸੋ ਉਹਨਾਂ ਨੂੰ ਹੁਣ
ਸੱਦੇ ਭੇਜ ਦਿੱਤੇ ਗਏ ਹਨ ਜਿਨਾਂ ਨੂੰ ਵੀ ਸੱਦੇ ਗਏ ਹਨ ਸੋ ਉਹ ਹੁਣ ਆਪਣੇ ਮਾਤਾ-ਪਿਤਾ ਨੂੰ ਪੱਕੇ ਤੌਰ ਦੇ ਉੱਤੇ ਕਨੇਡਾ ਦੇ ਵਿੱਚ ਸੱਦ ਸਕਦੇ ਹਨ ਤੇ ਜੇਕਰ ਕੋਈ ਰਹਿ ਵੀ ਜਾਂਦਾ ਹੈ ਤੇ ਉਹ ਆਪਣੇ ਮਾਤਾ-ਪਿਤਾ ਨੂੰ 10 ਸਾਲ ਦੇ ਸੁਪਰ ਵੀਜ਼ਾ ਦੇ ਉੱਤੇ ਕੈਨੇਡਾ ਦੇ ਵਿੱਚ ਬੁਲਾ ਸਕਦਾ ਹੈ। ਸੋ ਮਾਤਾ-ਪਿਤਾ ਦੇ ਲਈ ਹੁਣ ਇਹ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ 10ਹਜ ਤੋਂ ਵੱਧ ਮਾਤਾ-ਪਿਤਾ ਨੂੰ ਹੁਣ ਕੈਨੇਡਾ ਦੇ ਵਿੱਚ ਸਿੱਧੀ ਪੀਆਰ ਦਿੱਤੀ ਜਾਵੇਗੀ। ਇਸ ਤੋਂ ਬਾਅਦ ਜੇਕਰ ਹੁਣ ਤੁਸੀਂ ਐਕਸਪ੍ਰੈਸ ਐਂਟਰੀ ਦੇ ਉੱਤੇ ਕਨੇਡਾ ਦੇ ਵਿੱਚ ਜਾਣਾ ਚਾਹੁੰਦੇ ਹੋ ਤੇ ਇਸ ਦੇ ਲਈ ਫੀਸ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਇਹ ਵੀ ਵਾਧਾ 28 ਜੁਲਾਈ ਤੋਂ ਲਾਗੂ ਕਰ ਦਿੱਤਾ ਜਾਵੇਗਾ ਤੇ ਅਗਸਤ
ਦੇ ਵਿੱਚ ਐਕਸਪ੍ਰੈਸ ਐਂਟਰੀ ਦੇ ਉੱਤੇ ਜੇਕਰ ਇੱਕ ਜਣੇ ਨੇ ਜਾਣਾ ਹੈ ਤੇ ਉਸ ਨੂੰ 15263 ਜਿਹੜੇ ਆ ਉਹ ਡਾਲਰ ਫੀਸ ਪੇ ਕਰਨੀ ਪਵੇਗੀ। ਇਸ ਤੋਂ ਇਲਾਵਾ ਦੋ ਲੋਕਾਂ ਦੇ ਲਈ ਜਿਹੜੀ ਕਿ 191 ਡਾਲਰ ਫੀਸ ਰੱਖੀ ਗਈ ਹੈ। ਤਿੰਨ ਜਣਿਆਂ ਦੇ ਲਈ 23,360 ਅਤੇ ਚਾਰ ਜਣਿਆਂ ਦੇ ਲਈ 28,362 ਡਾਲਰ ਰੱਖੇ ਗਏ ਹਨ ਸੋ ਸੋ ਐਕਸਪ੍ਰੈਸ ਐਂਟਰੀ ਦੇ ਉੱਤੇ ਜਾਣਾ ਕਿਤੇ ਨਾ ਕਿਤੇ ਹੁਣ ਕੈਨੇਡਾ ਦੇ ਵਿੱਚ ਮਹਿੰਗਾ ਹੋਣ ਵਾਲਾ ਹੈ। ਇਸ ਤੋਂ ਇਲਾਵਾ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਹੁਣ ਕਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹਰ ਰੋਜ਼ ਹੀ ਇਮੀਗ੍ਰੇਸ਼ਨ ਦੇ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਏਆਈ ਦੇ ਨਾਲ
ਕੈਨੇਡਾ ਦੇ ਵਿੱਚ ਐਪਲੀਕੇਸ਼ਨਾਂ ਪ੍ਰੋਸੈਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜੀ ਹਾਂ ਹੁਣ ਜਿਹੜੇ ਵੀ ਪੰਜਾਬੀ ਭਾਰਤੀਆਂ ਦੇ ਵੱਲੋਂ ਕਨੇਡਾ ਜਾਣ ਦੇ ਲਈ ਫੇਕ ਡਾਕੂਮੈਂਟ ਲਗਾ ਦਿੱਤੇ ਜਾਂਦੇ ਸਨ ਉਹ ਹੁਣ ਫੇਕ ਡਾਕੂਮੈਂਟ ਨਹੀਂ ਚੱਲਣਗੇ ਕਿਉਂਕਿ ਕਿਉਂਕਿ ਏਆਈ ਦੇ ਦੁਆਰਾ ਹੀ ਐਪਲੀਕੇਸ਼ਨਾਂ ਹੁਣ ਪ੍ਰੋਸੈਸ ਕੀਤੀਆਂ ਜਾਣਗੀਆਂ ਅਤੇ ਇਸ ਤੋਂ ਇਲਾਵਾ ਜਿਹੜੇ ਵੀ ਪੰਜਾਬੀ ਭਾਰਤੀਆਂ ਦੇ ਡਾਕੂਮੈਂਟ ਸਹੀ ਹੁੰਦੇ ਸਨ ਤੇ ਜੈਨੂਨ ਪੰਜਾਬੀ ਟੂਰਿਸਟ ਜਾਂ ਫਿਰ ਵਿਜਟਰ ਵੀਜ਼ਾ ਜਾਂ ਫਿਰ ਸਟੂਡੈਂਟ ਵੀਜ਼ਾ ਦੇ ਉੱਤੇ ਜਾਣਾ ਚਾਹੁੰਦੇ ਆ ਉਹਨਾਂ ਦੇ ਲਈ ਜਿਹੜਾ ਇਹ ਕੰਮ ਕਾਫੀ ਜਿਆਦਾ ਹੁਣ ਆਸਾਨ ਹੋ ਜਾਵੇਗਾ ਕਿਉਂਕਿ ਜੈਨੂਨ ਡਾਕੂਮੈਂਟਾਂ ਨੂੰ ਜਿਹੜਾ ਵੀਜ਼ਾ ਆਸਾਨੀ ਦੇ ਨਾਲ ਘੱਟ ਸਮੇਂ ਦੇ
ਵਿੱਚ ਮਿਲੇਗਾ। ਕਿਉਂਕਿ ਟੂਰਿਸਟ ਵਿਜਟਰ ਵੀਜ਼ੇ ਦਾ ਇਸ ਸਮੇਂ ਜਿਹੜਾ ਟਾਈਮ ਜਾਂ ਪ੍ਰੋਸੈਸਿੰਗ ਟਾਈਮ ਉਹ ਸਿਰਫ 15 ਤੋਂ 20 ਦਿਨ ਦਾ ਰਹਿ ਚੁੱਕਾ ਹੈ ਤੇ ਜਿਹੜੇ ਕਿ ਸਟੂਡੈਂਟ ਵੀਜੇ ਦੀ ਗੱਲ ਗੱਲ ਕਰੀਏ ਤੇ ਉਹ ਵੀ ਪ੍ਰੋਸੈਸਿੰਗ ਟਾਈਮ ਹੁਣ ਕਾਫੀ ਜਿਆਦਾ ਘੱਟ ਚੱਲ ਰਿਹਾ ਹੈ। ਸੋ ਇਸ ਤੋਂ ਬਾਅਦ ਅਗਲੀ ਅਪਡੇਟ ਵੀ ਜਿਹੜੀ ਸਟੂਡੈਂਟ ਵੀਜ਼ੇ ਦੇ ਨਾਲ ਹੀ ਰਿਲੇਟਡ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਸਤੰਬਰ ਇਨਟੇਕ ਆਉਣ ਦੇ ਕਾਰਨ ਕਾਫੀ ਜਿਆਦਾ ਜਿੱਥੇ ਕਿ ਸਟੂਡੈਂਟਾਂ ਦਾ ਕਨੇਡਾ ਜਾਣ ਦਾ ਰੁਝਾਨ ਚੱਲ ਰਿਹਾ ਹੈ ਤੇ ਸਟੂਡੈਂਟ ਵੀਜ਼ੇ ਦੇ ਵਿੱਚ ਜਿਹੜਾ ਕਿ ਉਹਨਾਂ ਦੇ ਵੱਲੋਂ ਕਾਫੀ ਜਿਆਦਾ ਪ੍ਰੋਸੈਸਿੰਗ ਟਾਈਮ ਨੂੰ ਹੁਣ ਘੱਟ ਕਰ ਦਿੱਤਾ ਗਿਆ
ਹੈ। 10 ਤੋਂ 12 ਦਿਨ ਦੇ ਵਿੱਚ ਹੀ ਸਟੂਡੈਂਟ ਵੀਜ਼ੇ ਦੀਆਂ ਐਪਲੀਕੇਸ਼ਨਾਂ ਹੁਣ ਅਪਰੂਵ ਹੋ ਰਹੀਆਂ ਹਨ ਤੇ ਇਸ ਤੋਂ ਇਲਾਵਾ ਵੱਧ ਤੋਂ ਵੱਧ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਟੂਡੈਂਟ ਵੀਜ਼ੇ ਜਾਰੀ ਕੀਤੇ ਜਾ ਰਹੇ ਹਨ ਕਿਉਂਕਿ ਲਗਾਤਾਰ ਕਨੇਡਾ ਦੇ ਕਾਲਜਾਂ ਦੇ ਵਿੱਚ ਭਾਰਤੀ ਸਟੂਡੈਂਟਾਂ ਦੇ ਨਾ ਜਾਣ ਦੇ ਕਾਰਨ ਕੈਨੇਡਾ ਦੇ ਕਾਲਜਾਂ ਦੇ ਵਿੱਚ ਵੀ ਜਿਹੜਾ ਕਾਫੀ ਜਿਆਦਾ ਕੋਰਸ ਬੰਦ ਕਰਨੇ ਪਏ ਸੀ ਇਥੋਂ ਤੱਕ ਕਿ ਕੈਨੇਡਾ ਦੇ ਕਾਲਜਾਂ ਨੂੰ ਟੀਚਰਾਂ ਤੱਕ ਨੂੰ ਜਿਹੜਾ ਹਟਾਉਣਾ ਪੈ ਗਿਆ ਸੀ। ਸੋ ਕੈਨੇਡਾ ਦੀ ਇਕਨੋਮੀ ਦੇ ਵਿੱਚ ਵੀ ਪੰਜਾਬੀ ਭਾਰਤੀ ਸਟੂਡੈਂਟਾਂ ਦਾ ਵੱਡੇ ਤੌਰ ਦੇ ਉੱਤੇ ਜਿਹੜਾ ਕਿ ਤੁਹਾਨੂੰ ਦੱਸ ਦਈਏ ਕਿ ਯੋਗਦਾਨ ਹੁੰਦਾ ਹੈ ਜਿਸ
ਦੇ ਮੱਦੇਨਜ਼ਰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਲਗਾਤਾਰ ਪੰਜਾਬੀ ਭਾਰਤੀਆਂ ਨੂੰ ਫਿਰ ਤੋਂ ਜਿਹੜੇ ਵੀਜ਼ੇ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਦਿੱਤੇ ਗਏ ਹਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੁਣ ਜਿਹੜੇ ਸਟੂਡੈਂਟ ਵੀਜ਼ੇ ਦੇ ਵਿੱਚ ਸਕਸੈਸ ਰੇਟ ਆ ਉਸ ਨੂੰ ਹੋਰ ਵੀ ਵਧਦੇ ਹੋਏ ਦੇਖਿਆ ਜਾ ਸਕਦਾ ਹੈ ਤੇ ਪ੍ਰੋਸੈਸਿੰਗ ਟਾਈਮ ਤੇ ਸਾਰੇ ਹੀ ਵੀਜ਼ਿਆਂ ਦਾ ਹੁਣ ਘੱਟ ਕਰ ਦਿੱਤਾ ਗਿਆ ਹੈ।

Comments
Post a Comment