ਕੈਨੇਡਾ ਚ SKILL WORKERS ਦੇ ਲਈ ਖੁੱਲੇ ਦਰਵਾਜੇ


 


                    ਕੈਨੇਡਾ ਦੇ ਵਿੱਚ ਜਿੱਥੇ ਕਿ ਹੁਣ ਨਵੇਂ ਪ੍ਰਧਾਨ ਮੰਤਰੀ ਮਾਰਕ ਕਰਨੀ ਬਣ ਚੁੱਕੇ ਹਨ ਜਿੱਥੇ ਕਿ ਕੈਨੇਡਾ ਦੇ ਵਿੱਚ ਇਲੈਕਸ਼ਨ ਦੇ ਵਿੱਚ ਇਹ ਉਮੀਦਾਂ ਲਗਾਈਆਂ ਜਾ ਰਹੀਆਂ ਸਨ ਕਿ ਕੈਨੇਡਾ ਦੇ ਵਿੱਚ ਕੰਜਰਵੇਟਿਵ ਪਾਰਟੀ ਦੀ ਪੀਅਰ ਪੋਲੀਵਰ ਦੀ ਸਰਕਾਰ ਆ ਸਕਦੀ ਹੈ ਪਰ ਐਨ ਮੌਕੇ ਦੇ ਉੱਤੇ ਜਿਹੜਾ ਪੰਜਾਬੀ ਭਾਰਤੀਆਂ ਦੇ ਵੱਲੋਂ ਜਿਹੜਾ ਮਾਰਕ ਕਰਨੀ ਦੇ ਹੱਕ ਦੇ ਵਿੱਚ ਵੋਟਾਂ ਪਾ ਕੇ ਉਸ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ ਹੈ। ਕਿਉਂਕਿ ਕੈਨੇਡਾ ਦੀ ਲਿਬਰਲ ਪਾਰਟੀ ਹਮੇਸ਼ਾ ਹੀ ਇਮੀਗਰੈਂਟਸ ਦੇ ਹੱਕ ਦੇ ਵਿੱਚ ਰਹੀ ਹੈ ਤੇ ਦੂਜੇ ਪਾਸੇ ਪੀਅਰ ਪੋਲੀਵਰ ਦੀ ਜਿਹੜੀ ਸਰਕਾਰ ਸੀ ਉਹਨ੍ਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਹ ਇਮੀਗ੍ਰੇਸ਼ਨ ਦੇ ਉੱਤੇ ਪੱਕੀ ਰੋਕ ਲਗਾ ਸਕਦੇ ਹਨ। ਸੋ ਇਸ ਤੋਂ ਬਾਅਦ ਹੁਣ ਪੰਜਾਬੀਆਂ ਦੇ ਲਈ ਵੱਡੇ ਰਾਸਤੇ ਵੀ ਖੁੱਲਦੇ ਹੋਏ ਨਜ਼ਰ ਆ ਰਹੇ ਹਨ ਕਿਉਂਕਿ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਰਨੀ ਹੁਣ ਜਿਹੜੇ ਵੀ ਕੈਨੇਡਾ ਦੇ ਵਿੱਚ ਸਕਿੱਲ ਵਰਕਰ ਆ ਖਾਸ ਤੌਰ ਦੇ ਉੱਤੇ ਉਹਨਾਂ ਦੇ ਹੱਕ ਦੇ ਵਿੱਚ ਹਨ। 








ਕਨੇਡੀਅਨ ਇਮੀਗ੍ਰੇਸ਼ਨ ਮੰਤਰੀ ਰਸ਼ੇਲ ਵਹਿੰਦੇ ਹਨ ਅਤੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਰਨੀ ਦੇ ਵੱਲੋਂ ਪਹਿਲਾਂ ਤੋਂ ਹੀ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਐਲਾਨ ਕਰ ਦਿੱਤੇ ਗਏ ਸਨ ਕਿ ਕੈਨੇਡਾ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੇ ਵੀ ਹੁਣ ਪੇਂਡੂ ਇਲਾਕੇ ਆ ਖਾਸ ਕਰਕੇ ਉਹਨ੍ਾਂ ਦੇ ਵਿੱਚ ਰੂਰਲ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦੇ ਤਹਿਤ ਜਿਹੜੇ ਕਾਮਿਆਂ ਦੀ ਕਾਫੀ ਜ਼ਿਆਦਾ ਘਾਟ ਹੈ ਖਾਸ ਤੌਰ ਦੇ ਉੱਤੇ ਸਕਿੱਲ ਵਰਕਰਾਂ ਦੀ ਕਾਫੀ ਜ਼ਿਆਦਾ ਕੈਨੇਡਾ ਦੇ ਵਿੱਚ ਘਾਟ ਪਾਈ ਜਾ ਰਹੀ ਹੈ। ਸੋ ਉਹਨਾਂ ਨੂੰ ਵੱਧ ਤੋਂ ਵੱਧ ਉਹਨਾਂ ਦੀ ਕਮੀ ਪੂਰੀ ਕਰਨ ਦੇ ਲਈ ਕੈਨੇਡਾ ਦੇ ਵਿੱਚ ਰੂਰਲ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਤਹਿਤ ਵੱਖ-ਵੱਖ ਜਿਹੜੇ ਕੈਨੇਡਾ ਦੇ ਪੇਂਡੂ ਇਲਾਕੇ ਉਹਨਾਂ ਦੇ ਵਿੱਚ ਪ੍ਰੋਗਰਾਮ ਓਪਨ ਕੀਤੇ ਜਾਣਗੇ ਅਤੇ ਸਭ ਨੂੰ ਹੀ ਜਿਹੜੀ ਆ ਉਹ ਆਸਾਨੀ ਦੇ ਨਾਲ ਤਾਂ ਜੋ ਕਿ ਪੀਆਰ ਮਿਲ ਸਕੇ। ਸੋ ਇਸੇ ਦੌਰਾਨ ਕੈਨੇਡਾ ਦੇ ਵਿੱਚ ਮਾਰਕ ਕਰਨੀ ਨੌਕਰੀ ਮਾਰਕੀਟ ਦੇ ਨਾਲ ਜੁੜੀਆਂ ਹੋਈਆਂ ਇਮੀਗ੍ਰੇਸ਼ਨ ਸੇਵਾਵਾਂ ਨੂੰ ਉਤਸਾਹਿਤ ਕਰਨਗੇ ਤੇ ਜੇਕਰ ਤੁਹਾਡੇ ਕੋਲ ਕਨੇਡੀਅਨ ਅਨੁਭਵ ਹੈ ਤੇ ਤੁਹਾਡੇ ਕੋਲ ਕਿਸੇ ਵੀ ਮੰਗ ਵਾਲੇ ਹੁਨਰ ਤੇ ਕੰਮ ਕਰ ਰਹੇ ਹੋ ਤੇ ਐਲਐਮਆਈ ਮਨਜ਼ੂਰ ਮਾਲਕਾਂ ਤੋਂ ਆਫਰ ਲੈਟਰ ਜੇਕਰ ਤੁਸੀਂ ਲੈ ਲੈਂਦੇ ਹੋ ਤੇ ਤੁਹਾਨੂੰ ਕਾਫੀ ਜਿਆਦਾ ਫਾਇਦਾ ਹੋਵੇਗਾ।






 ਕੁਝ ਸੈਕਟਰ ਜਿਵੇਂ ਕਿ ਸਿਹਤ ਸੰਭਾਲ ਆਈਟੀ ਹੁਨਰਮੰਦ ਵਪਾਰ ਜਿਵੇਂ ਕਿ ਇਲੈਕਟ੍ਰੀਸ਼ਨ ਇਸ ਤੋਂ ਇਲਾਵਾ ਕਾਰਪੈਂਟਰ ਅਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਕੰਸਟਰਕਸ਼ਨ ਵਰਕਰਾਂ ਦੇ ਨਾਲ ਸਬੰਧ ਰੱਖਦੇ ਹੋ ਤੇ ਤੁਹਾਨੂੰ ਜਿਹੜੀ ਕੈਨੇਡਾ ਦੇ ਵਿੱਚ ਹੁਣ ਆਉਣ ਵਾਲੇ ਸਮੇਂ ਦੇ ਦੌਰਾਨ ਆਸਾਨੀ ਦੇ ਨਾਲ ਪੀਆਰ ਮਿਲ ਸਕਦੀ ਹੈ ਕਿਉਂਕਿ ਕੈਨੇਡਾ ਦੇ ਵਿੱਚ ਲਗਾਤਾਰ ਜਿਹੜੀ ਸਕਿਲ ਵਰਕਰਾਂ ਦੀ ਖਾਸ ਤੌਰ ਦੇ ਉੱਤੇ ਵੱਡੀ ਘਾਟ ਪਾਈ ਜਾਂਦੀ ਰਹੀ ਹੈ ਤੇ ਬਾਕੀ ਜਿਹੜੇ ਬਿਨਾਂ ਸਕਿਲ ਤੋਂ ਕੈਨੇਡਾ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੇ ਹਨ ਟੂਰਿਸਟ ਵਿਜਟਰ ਵੀਜ਼ਾ ਦੇ ਉੱਤੇ ਸੋ ਉਹਨਾਂ ਦੇ ਲਈ ਕਿਤੇ ਨਾ ਕਿਤੇ ਹੁਣ ਦਰਵਾਜੇ ਸਾਲ 202 ਦੇ ਵਿੱਚ ਬੰਦ ਹੋ ਸਕਦੇ ਹਨ

Comments