ਆਦਮਪੁਰ ਏਅਰਪੋਰਟ ਤੋ ਫਲਾਈਟਾ ਸੁਰੂ ਵੱਡੀ ਖੁਸ਼ਖਬਰੀ


 


              ਸਤਿ ਸ੍ਰੀ ਅਕਾਲ ਪੰਜਾਬੀਓ ਪੰਜਾਬੀਓ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭਾਈਚਾਰਾ ਵਿਦੇਸ਼ਾਂ ਦੇ ਵਿੱਚ ਵੱਸਦਾ ਹੈ ਤੇ ਹਰ ਸਾਲ ਪੰਜਾਬੀ ਆਪਣੇ ਵਾਪਸ ਵਤਨ ਦੇ ਵਿੱਚ ਗੇੜਾ ਮਾਰਨ ਦੇ ਲਈ ਆਉਂਦੇ ਹਨ। ਸੋ ਇਸੇ ਦੌਰਾਨ ਆਦਮਪੁਰ ਏਅਰਪੋਰਟ ਜੋ ਕਿ ਕਾਫੀ ਜ਼ਿਆਦਾ ਪਿਛਲੇ ਸਾਲਾਂ ਦੇ ਦੌਰਾਨ ਵੀ ਚਰਚਾ ਦੇ ਵਿੱਚ ਬਣੀਆਂ ਰਿਹਾ ਹੈ ਜਿੱਥੋਂ ਕਿ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸਾਲ 2019 ਦੇ ਵਿੱਚ ਫਲਾਈਟਾਂ ਸ਼ੁਰੂ ਵੀ ਕੀਤੀਆਂ ਗਈਆਂ ਸਨ ਜੋ ਕਿ ਸਿੱਧਾ ਦਿੱਲੀ ਅਤੇ ਮੁੰਬਈ ਵਰਗੇ ਸ਼ਹਿਰਾਂ ਦੇ ਨਾਲ ਪੰਜਾਬੀਆਂ ਨੂੰ ਜੋੜਦੀਆਂ ਸਨ। ਸੋ ਜਦੋਂ ਸਾਲ 2019 ਦੇ ਵਿੱਚ ਇਹ ਫਲਾਈਟਾਂ ਸ਼ੁਰੂ ਕੀਤੀਆਂ ਗਈਆਂ ਸਨ ਤੇ ਤਕਰੀਬਨ 2000 ਦੇ ਵਿੱਚ ਹੀ ਪੰਜਾਬੀ ਦਿੱਲੀ ਤੱਕ ਜਿਹੜਾ ਫਲਾਈਟ ਦੇ ਵਿੱਚ ਜਾ ਸਕਦੇ ਸਨ। ਪਰ ਜਿਵੇਂ ਹੀ ਕਰੋਨਾ ਵਾਇਰਸ ਆਉਂਦਾ ਹੈ ਜਿਸ ਤੋਂ ਬਾਅਦ ਕਿ ਫਲਾਈਟਾਂ ਨੂੰ ਇੱਕ ਦਮ ਬੰਦ ਕਰ ਦਿੱਤਾ ਜਾਂਦਾ ਹੈ।






 ਉਸ ਤੋਂ ਬਾਅਦ ਲਗਾਤਾਰ ਜਿਹੜੀਆਂ ਫਲਾਈਟਾਂ ਹੁਣ ਤੱਕ ਦਿੱਲੀ ਤੋਂ ਆਦਮਪੁਰ ਦੀਆਂ ਤੇ ਆਦਮਪੁਰ ਤੋਂ ਦਿੱਲੀ ਦੀਆਂ ਜਿਹੜੀਆਂ ਬੰਦ ਰੱਖੀਆਂ ਗਈਆਂ ਸਨ ਸੋ ਹੁਣ ਵੱਡੀ ਖੁਸ਼ਖਬਰੀ ਇਹ ਨਿਕਲ ਕੇ ਆ ਰਹੀ ਹੈ ਕਿ ਆਦਮਪੁਰ ਏਅਰਪੋਰਟ ਦੇ ਉੱਤੇ ਭਾਰਤ ਦੀ ਮਸ਼ਹੂਰ ਏਅਰਲਾਈਨ ਕੰਪਨੀ ਜਿਹੜੀ ਕਿ ਇੰਡੀਗੋ ਹੈ ਉਸ ਦੇ ਦੁਆਰਾ ਹੁਣ ਫਲਾਈਟਾਂ ਚਲਾਉਣੀਆਂ ਸ਼ੁਰੂ ਕਰਨ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਹੈ ਸੋ ਮੁੰਬਈ ਸਥਿਤ ਜਿਹੜਾ ਇੰਡੀਗੋ ਦਾ ਦਫਤਰ ਹੈ ਉਹਨਾਂ ਦੇ ਵੱਲੋਂ ਹੁਣ ਐਲਾਨ ਕਰ ਦਿੱਤਾ ਗਿਆ ਹੈ ਕਿ ਹੁਣ ਪੰਜਾਬ ਸਥਿਤ ਜਲੰਧਰ ਦੇ ਆਦਮਪੁਰ ਦੇ ਵਿੱਚ ਸਥਿਤ ਜਿਹੜਾ ਇਹ ਏਅਰਪੋਰਟ ਹੈ ਇਥੋਂ ਹੁਣ ਫਲਾਈਟਾਂ ਦਿੱਲੀ ਅਤੇ ਇਸ ਤੋਂ ਇਲਾਵਾ ਮੁੰਬਈ ਤੱਕ ਦੀਆਂ ਚਲਾਈਆਂ ਜਾਣਗੀਆਂ ਸੋ ਇੰਡੀਗੋ ਏਅਰਲਾਈਨ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਤੇ 5 ਜੂਨ ਨੂੰ ਹੀ ਜਿਹੜੀਆਂ ਫਲਾਈਟਾਂ ਉਹਨਾਂ ਦੇ ਵੱਲੋਂ ਚਲਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਸੋ ਹੁਣ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਪੰਜਾਬੀ ਜਿਹੜੇ ਆ ਖਾਸ ਕਰਕੇ ਦੁਆਬਾ ਏਰੀਆ ਦੇ ਪੰਜਾਬੀ ਵੱਡੀ ਗਿਣਤੀ ਦੇ ਵਿੱਚ ਬਾਹਰਲੇ ਦੇਸ਼ਾਂ ਦੇ ਵਿੱਚ ਵਸਦੇ ਹਨ ਸੋ ਦੁਆਬਾ ਏਰੀਏ ਦੇ ਵਿੱਚ ਜਿਵੇਂ ਕਿ ਜਲੰਧਰ ਅਤੇ ਹੁਸ਼ਿਆਰਪੁਰ ਦੇ ਇਲਾਕਿਆਂ ਦੇ ਫਗਵਾੜੇ ਦੇ ਇਲਾਕਿਆਂ ਦੇ ਜਿਹੜੇ ਵੀ ਪੰਜਾਬੀ ਭਾਰਤੀ ਹੁਣ ਜਿਹੜੇ ਆਦਮਪੁਰ ਏਅਰਪੋਰਟ ਤੋਂ ਹੀ ਫਲਾਈਟ ਲੈ ਕੇ ਦਿੱਲੀ ਏਅਰਪੋਰਟ ਦੇ ਉੱਤੇ ਜਾਣਾ ਚਾਹੁੰਦੇ ਆ ਸੋ ਉਹਨਾਂ ਦੇ ਲਈ ਵੱਡੀ ਖੁਸ਼ਖਬਰੀ ਹ ਹੁਣ ਨਿਕਲ ਕੇ ਆ ਰਹੀ ਹੈ ਕਿ 5 ਜੂਨ ਤੋਂ ਹੀ ਜਿਹੜੀਆਂ ਫਲਾਈਟਾਂ ਚਲਾਉਣ ਦਾ ਐਲਾਨ ਇੰਡੀਗੋ ਏਅਰਲਾਈਨ ਦੇ ਵੱਲੋਂ ਕਰ ਦਿੱਤਾ ਗਿਆ ਹੈ। 




 ਕਾਫੀ ਜਿਆਦਾ ਜਿਹੜਾ ਕਿਰਾਇਆ ਵੀ ਜਿਹੜਾ ਘੱਟ ਰੱਖਿਆ ਜਾਵੇਗਾ ਸੋ ਪਿਛਲੇ ਸਾਲਾਂ ਦੇ ਦੌਰਾਨ ਜਦੋਂ 2019 ਦੇ ਵਿੱਚ ਫਲਾਈਟਾਂ ਚਲਾਈਆਂ ਗਈਆਂ ਸਨ ਉਸ ਸਮੇਂ ਜਿਹੜਾ ਫਲਾਈਟਾਂ ਦਾ ਕਿਰਾਇਆ ਸੀ ਉਹ 19 99 ਰੱਖਿਆ ਗਿਆ ਸੀ ਸੋ ਵੱਧ ਤੋਂ ਵੱਧ 2500 ਰੁਪਏ ਜਿਹੜੇ ਆ ਉਹ ਲਏ ਜਾਂਦੇ ਸਨ ਜਿਹੜਾ ਦਿੱਲੀ ਤੱਕ ਜਿਹੜਾ ਆਦਮਪੁਰ ਏਅਰਪੋਰਟ ਤੋਂ ਜਾਣ ਦੇ ਲਈ ਸੋ ਹੁਣ ਜਿਹੜਾ ਇਹ ਕਰਾਇਆ 3000 ਦੇ ਕਰੀਬ ਹੋ ਸਕਦਾ ਹੈ ਸੋ ਇੱਕ ਤੋਂ ਡੇਢ ਘੰਟੇ ਦੇ ਵਿੱਚ ਹੀ ਜਿਹੜਾ ਆਦਮਪੁਰ ਏਅਰਪੋਰਟ ਤੋਂ ਪੰਜਾਬੀ ਦਿੱਲੀ ਏਅਰਪੋਰਟ ਦੇ ਉੱਤੇ ਅਤੇ ਇਸ ਤੋਂ ਇਲਾਵਾ ਮੁੰਬਈ ਏਅਰਪੋਰਟ ਦੇ ਉੱਤੇ ਪਹੁੰਚ ਸਕਦੇ ਹਨ। ਸੋ ਜੇਕਰ ਇਹ ਫਲਾਈਟ ਨਾ ਹੁਣ 5 ਜੂਨ ਤੋਂ ਚਲਾਈਆਂ ਜਾਂਦੀਆਂ ਹਨ ਤੇ ਪੰਜਾਬੀਆਂ ਲਈ ਬਹੁਤ ਵੱਡੀ ਖੁਸ਼ਖਬਰੀ ਜਿਹੜੀ ਆ ਹੁਣ ਇਹ ਨਿਕਲ ਕੇ ਆ ਰਹੀ ਹੈ



#AdampurAirport#Canadapunjabi#Usa#Uk#punjabi#Delhiairport

Comments