ਪੰਜਾਬ ਸਮੇਤ ਪੂਰੇ ਭਾਰਤ ਚ ਗਰਮੀ ਲਗਾਤਾਰ ਵਧ ਰਹੀ ਹੈ ਇਸ ਦੋਰਾਨ ਪੰਜਾਬ ਚ ਸਕੂਲਾ ਚ ਅਗਲੇ ਹਫਤੇ ਤੋ ਟਾਈਮ ਬਦਲਣ ਦਾ ਐਲਾਨ ਸਰਕਾਰ ਵੱਲੋ ਕੀਤਾ ਜਾ ਸਕਦਾ ਹੈ ਦੇ ਵਿੱਚ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਟੈਂਪਰੇਚਰ 40 ਡਿਗਰੀ ਦੇ ਕਰੀਬ ਹੁੰਦਾ ਜਾ ਰਿਹਾ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਲਗਾਤਾਰ ਜਿਹੜੀ ਵੱਧ ਰਹੀ ਗਰਮੀ ਹੈ ਉਸ ਦੇ ਕਾਰਨ ਪੰਜਾਬ ਦੇ ਵਿੱਚ ਹੁਣ ਸਕੂਲਾਂ ਦੇ ਸਮੇਂ ਨੂੰ ਲੈ ਕੇ ਵੱਡਾ ਐਲਾਨ ਸਰਕਾਰ ਦੇ ਵੱਲੋਂ ਅਗਲੇ ਹਫਤੇ ਦੇ ਦੌਰਾਨ ਹੀ ਕੀਤਾ ਜਾ ਸਕਦਾ ਹੈ। ਸੋ ਸਰਕਾਰ ਦਾ ਕਹਿਣਾ ਹੈ ਕਿ ਲਗਾਤਾਰ ਵੱਧ ਰਹੀ ਗਰਮੀ ਦੇ ਕਾਰਨ ਹੁਣ ਅਗਲੇ ਹਫਤੇ ਤੋਂ ਹੀ ਸਕੂਲਾਂ ਦੇ ਟਾਈਮ ਦੇ ਵਿੱਚ ਵੱਡਾ ਬਦਲਾਅ ਕੀਤਾ ਜਾ ਸਕਦਾ ਹੈ। ਸੋ ਸੂਤਰਾਂ ਤੋਂ ਜਿਹੜੀ ਮਿਲੀ ਖਬਰ ਦੇ ਮੁਤਾਬਕ ਹੁਣ 7 ਵਜੇ ਤੋਂ ਲੈ ਕੇ 12 ਵਜੇ ਤੱਕ ਜਿਹੜੇ ਆ ਸਕੂਲ ਓਪਨ ਰਹਿ ਸਕਦੇ ਹਨ ਤੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਸਰਕਾਰ ਦੇ ਵੱਲੋਂ ਪਿਛਲੇ ਸਾਲ ਵੀ ਭਿਆਨਕ ਗਰਮੀ ਦੇ ਕਾਰਨ 21 ਮਈ ਤੋਂ ਲੈ ਕੇ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਸੀ ਸੋ ਇਸੇ ਦੌਰਾਨ ਇਸ ਸਾਲ ਦੇ ਵਿੱਚ ਵੀ ਜਿਹੜਾ ਹੁਣ ਸਰਕਾਰ ਦੇ ਵੱਲੋਂ ਅਗਲੇ 10 ਦਿਨਾਂ ਦੇ ਦੌਰਾਨ ਹੀ ਛੁੱਟੀਆਂ ਦਾ ਐਲਾਨ ਕੀਤਾ ਜਾ ਸਕਦਾ ਹੈ
ਸੂਤਰਾਂ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਇਸ ਸਾਲ ਭਿਆਨਕ ਜਿਹੜੀ ਉਹ ਗਰਮੀ ਪਵੇਗੀ ਸੋ ਜਿਸ ਦੇ ਕਾਰਨ 15 ਮਈ ਤੋਂ ਹੀ ਜਿਹੜਾ ਛੁੱਟੀਆਂ ਦਾ ਐਲਾਨ ਭਗਵੰਤ ਮਾਨ ਸਰਕਾਰ ਦੇ ਵੱਲੋਂ ਕੀਤਾ ਜਾ ਸਕਦਾ ਹੈ ਜਿਸ ਤੋਂ ਬਾਅਦ ਕਿ ਇਹ ਛੁੱਟੀਆਂ ਜਿਹੜੀਆਂ 30 ਜੂਨ ਤੱਕ ਰਹਿ ਸਕਦੀਆਂ ਹਨ ਕਿਉਂਕਿ ਇਸ ਸਾਲ ਪਹਿਲਾਂ ਤੋਂ ਹੀ ਜਿਹੜਾ ਉਹ ਭਵਿੱਖਬਾਣੀ ਕੀਤੀ ਜਾ ਰਹੀ ਹੈ ਕਿ ਕਾਫੀ ਜ਼ਿਆਦਾ ਜਿਹੜੀ ਉਹ ਗਰਮੀ ਇਸ ਸਾਲ ਦੇ ਵਿੱਚ ਪਵੇਗੀ ਸੋ ਇਸੇ ਦੌਰਾਨ ਇਹ ਜਿਹੜੀ ਵੱਡੀ ਖਬਰ ਹੁਣ ਜਿਹੜੀ ਉਹ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਪਹਿਲਾਂ ਤੇ ਜਿਹੜਾ ਸਕੂਲਾਂ ਦਾ ਟਾਈਮ ਜਿਹੜਾ ਟੇਬਲ ਆ ਉਸ ਨੂੰ ਚੇਂਜ ਕੀਤਾ ਜਾਵੇਗਾ। ਕਿਉਂਕਿ ਸਰਕਾਰ ਦੇ ਦੁਆਰਾ ਕਿਹਾ ਜਾ ਰਿਹਾ ਹੈ ਕਿ ਭਿਆਨਕ ਗਰਮੀ ਦੇ ਕਾਰਨ ਹੁਣ ਸਕੂਲ ਜਿਹੜੇ ਆ ਉਹ 8 ਵਜੇ ਤੋਂ ਲੈ ਕੇ 2 ਵਜੇ ਤੱਕ ਓਪਨ ਨਹੀਂ ਕੀਤੇ ਜਾ ਸਕਦੇ ਸੋ ਇਸ ਤੋਂ ਇਲਾਵਾ ਨਾਲ ਹੀ ਜਿਹੜਾ ਆ ਹੁਣ ਛੁੱਟੀਆਂ ਦਾ ਐਲਾਨ ਵੀ ਅਗਲੇ ਆਉਣ ਵਾਲੇ ਦਸਾਂ ਦਿਨਾਂ ਦੇ ਦੌਰਾਨ ਹੀ ਕੀਤਾ ਜਾ ਸਕਦਾ ਹੈ। ਸੋ ਵੱਧ ਤੋਂ ਵੱਧ ਜਿਹੜਾ ਤੁਹਾਨੂੰ ਦੱਸ ਦਈਏ ਕਿ 20 ਮਈ ਤੱਕ ਛੁੱਟੀਆਂ ਦਾ ਐਲਾਨ ਹੋ ਜਾਵੇਗਾ ਸੋ ਸਰਕਾਰ ਦੇ ਦੁਆਰਾ 15 ਮਈ ਤੋਂ ਵੀ ਛੁੱਟੀਆਂ ਦਾ ਐਲਾਨ ਕੀਤਾ ਜਾ ਸਕਦਾ ਹੈ ਤੇ ਇਹ ਛੁੱਟੀਆਂ 30 ਜੂਨ ਤੱਕ ਬੱਚਿਆਂ ਨੂੰ ਜਿਹੜੀਆਂ ਪੰਜਾਬ ਦੇ ਵਿੱਚ ਜਾਰੀ ਰਹਿਣਗੀਆ
#Punjabschoolnews#ਪੰਜਾਬਸਕੂਲ#Summerholidays

Comments
Post a Comment