ਕੈਨੇਡਾ ਟੂਰਿਸਟ ਵੀਜਾ ਵੱਡੀ ਖੁਸ਼ਖਬਰੀ


 ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਦੋ ਵੱਡੀਆਂ ਅਪਡੇਟਾਂ ਨਿਕਲ ਕੇ ਆ ਰਹੀਆਂ ਹਨ ਜੀ ਹਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਦੋ ਵੱਡੇ ਐਲਾਨ ਕਰ ਦਿੱਤੇ ਗਏ ਹਨ। ਸੋ ਪਹਿਲੇ ਵੱਡੇ ਐਲਾਨ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਜਿੱਥੇ ਕਿ ਟੂਰਿਸਟ ਅਤੇ ਵਿਸਟਰ ਵੀਜ਼ਾ ਦੇ ਉੱਤੇ ਜਾਣ ਵਾਲੇ ਪੰਜਾਬੀਆਂ ਦੀ ਤਾਦਾਦ ਕਾਫੀ ਜਿਆਦਾ ਵੱਡੀ ਹੈ। ਸੋ ਹਰ ਸਾਲ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬੀ ਕਨੇਡਾ ਦੇ ਵਿੱਚ ਟੂਰਿਸਟ ਅਤੇ ਵਿਸਟਰ ਵੀਜ਼ਾ ਦੇ ਉੱਤੇ ਜਾਂਦੇ ਸਨ। 




ਇਸੇ ਦੌਰਾਨ ਪਿਛਲੇ ਸਮੇਂ ਦੇ ਦੌਰਾਨ ਕਾਫੀ ਜਿਆਦਾ ਜਿਹੜਾ ਜਿਹੜਾ ਪ੍ਰੋਸੈਸਿੰਗ ਟਾਈਮ ਵੀ ਵੱਧ ਗਿਆ ਸੀ ਜਿਸ ਦੇ ਕਾਰਨ ਕੈਨੇਡਾ ਦੇ ਵਿੱਚ ਜਾਣ ਵਾਲੇ ਪੰਜਾਬੀ ਭਾਰਤੀਆਂ ਨੂੰ ਜਿਹੜਾ ਚਾਰ ਤੋਂ ਪੰਜ ਮਹੀਨੇ ਤੱਕ ਵੇਟਿੰਗ ਟਾਈਮ ਮਿਲ ਰਿਹਾ ਸੀ ਸੋ ਪ੍ਰੋਸੈਸਿੰਗ ਟਾਈਮ ਕਾਫੀ ਜਿਆਦਾ ਹਾਈ ਹੋ ਚੁੱਕਾ ਸੀ ਪਰ ਹੁਣ ਕੈਨੇਡਾ ਜਾਣ ਵਾਲੇ ਚਾਹਵਾਨ ਪੰਜਾਬੀਆਂ ਦੇ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਇਹ ਆ ਰਹੀ ਹੈ ਕਿ ਸਿਰਫ 18 ਤੋਂ 20 ਦਿਨ ਦੇ ਵਿੱਚ ਹੀ ਜਿਹੜੇ ਟੂਰਿਸਟ ਅਤੇ ਵਿਜਟਰ ਵੀਜ਼ੇ ਅਪਰੂਵ ਹੋ ਰਹੇ ਹਨ। 




ਇਸ ਤੋਂ ਇਲਾਵਾ ਜਿਹੜੇ ਸਟੂਡੈਂਟ ਵੀਜ਼ਾ ਦੇ ਉੱਤੇ ਕਨੇਡਾ ਦੇ ਵਿੱਚ ਜਾਣਾ ਚਾਹੁੰਦੇ ਆ ਪੰਜਾਬੀ ਸਟੂਡੈਂਟ ਉਹਨਾਂ ਦਾ ਪ੍ਰੋਸੈਸਿੰਗ ਟਾਈਮ ਵੀ ਸਿਰਫ ਅੱਠ ਵੀਕ ਦਾ ਰਹਿ ਚੁੱਕਾ ਹੈ ਸੋ ਤਕਰੀਬਨ ਦੋ ਮਹੀਨੇ ਦੇ ਵਿੱਚ ਉਹਨਾਂ ਨੂੰ ਰਿਜ਼ਲਟ ਜਿਹੜੇ ਦੇਖਣ ਨੂੰ ਮਿਲ ਰਹੇ ਹਨ ਤੇ ਇਸ ਤੋਂ ਇਲਾਵਾ ਜਿਹੜੇ ਟੂਰਿਸਟ ਅਤੇ ਵਿਜਟਰ ਵੀਜ਼ਾ ਵਾਲੇ ਹਨ ਉਹਨਾਂ ਨੂੰ ਸਿਰਫ 18 ਤੋਂ 20 ਦਿਨ ਜਾਂ ਫਿਰ ਵੱਧ ਤੋਂ ਵੱਧ ਮਹੀਨੇ ਦੇ ਵਿੱਚ ਜਿਹੜਾ ਹੁਣ ਰਿਜ਼ਲਟ ਦੇਖਣ ਨੂੰ ਮਿਲ ਰਹੇ ਹਨ। ਇਸ ਤੋਂ ਇਲਾਵਾ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਮੰਤਰੀ ਹੁਣ ਲੈਨਾ ਮੈਟ ਲੇਜ਼ ਬਣ ਚੁੱਕੀ ਹੈ 



ਜਿਸ ਤੋਂ ਬਾਅਦ ਕਿ ਉਹਨਾਂ ਦੇ ਵੱਲੋਂ ਲਗਾਤਾਰ ਹੁਣ ਕੈਨੇਡਾ ਦੇ ਵਿੱਚ ਜਿਹੜਾ ਆ ਟੂਰਿਸਟ ਵਿਜ਼ਟਰ ਵੀਜ਼ੇ ਦਾ ਪ੍ਰੋਸੈਸਿੰਗ ਟਾਈਮ ਸਟੂਡੈਂਟ ਵੀਜ਼ੇ ਦਾ ਪ੍ਰੋਸੈਸਿੰਗ ਟਾਈਮ ਅਤੇ ਵਰਕ ਪਰਮਿਟ ਦਾ ਵੀ ਪ੍ਰੋਸੈਸਿੰਗ ਟਾਈਮ ਦੇ ਵਿੱਚ ਕਾਫੀ ਜਿਆਦਾ ਜਿਹੜਾ ਹੁਣ ਟਾਈਮ ਘੱਟ ਕੀਤਾ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਪੀਆਰ ਨੂੰ ਲੈ ਕੇ ਵੱਡੀ ਖੁਸ਼ਖਬਰੀ ਇਹ ਨਿਕਲ ਕੇ ਆ ਰਹੀ ਹੈ ਕਿ ਲੀਨਾ ਮੈਟਲਿਸਟ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਵੀ ਫਰੈਂਚ ਭਾਸ਼ਾ ਦੇ ਵਿੱਚ ਆਪਣੀ ਪਕੜ ਮਜਬੂਤ ਰੱਖਦੇ ਹਨ ਚਾਹੇ ਉਹ ਸਟੂਡੈਂਟ ਹਨ ਚਾਹੇ ਉਹ ਵਰਕ ਪਰਮਿਟ ਤੇ ਹਨ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਉਹ ਪੀਆਰ ਲੈਣੀ ਕਾਫੀ ਜਿਆਦਾ ਸੌਖੀ ਰਵੇਗੀ ਕਿਉਂਕਿ ਕੈਨੇਡਾ ਦੇ ਵੱਲੋਂ ਲਗਾਤਾਰ ਕੈਨੇਡਾ ਦੇ ਵਿੱਚ ਫਰੈਂਚ ਭਾਸ਼ਾ ਦਾ ਵਿਸਤਾਰ ਕੀਤਾ ਜਾ ਰਿਹਾ ਹੈ ਤੇ ਫਰੈਂਚ ਬੋਲ ਵਾਲਿਆਂ ਨੂੰ ਹਮੇਸ਼ਾ ਹੀ ਪੀਆਰ ਦੇ ਵਿੱਚ ਪਹਿਲ ਰੱਖੀ ਗਈ ਹੈ ਇਸ ਤੋਂ ਇਲਾਵਾ ਸਕਿਲ ਵਰਕਰਾਂ ਦੇ ਲਈ ਵੀ ਜਿਹੜਾ ਸਮੇਂ ਸਮੇਂ ਤੇ ਕਨੇਡਾ ਦੇ ਵੱਲੋਂ ਦਰਵਾਜੇ ਖੋਲੇ ਜਾਂਦੇ ਰਹੇ ਹਨ ਸੋ ਸਕਿਲ ਵਰਕਰਾਂ ਨੂੰ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਆਸਾਨੀ ਦੇ ਨਾਲ ਹੁਣ ਪੀਆਰ ਮਿਲ ਸਕਦੀ ਹੈ

Comments