ਜਸਟਿਨ ਟਰੂਡੋ ਦੇ ਇਸਤੀਫਾ ਦੇਣ ਤੋਂ ਬਾਅਦ ਕਨੇਡਾ ਦੇ ਵਿੱਚ ਇਲੈਕਸ਼ਨਾਂ ਦਾ ਹਰ ਇੱਕ ਪਾਰਟੀ ਦੇ ਵੱਲੋਂ ਕਾਫੀ ਜਿਆਦਾ ਦਬਾਅ ਬਣਾਇਆ ਜਾ ਰਿਹਾ ਸੀ ਤੇ ਹਰ ਇੱਕ ਪਾਰਟੀ ਦੇ ਵੱਲੋਂ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਸਨ ਇਸੇ ਦੌਰਾਨ ਮਾਰਕ ਕਰਨੀ ਨੂੰ ਵੀ ਲਿਬਰਲ ਪਾਰਟੀ ਦੇ ਵੱਲੋਂ ਹਾਲ ਹੀ ਦੇ ਵਿੱਚ ਕਨੇਡਾ ਦਾ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ ਸੀ ਜਿਸ ਤੋਂ ਬਾਅਦ ਜਿਵੇਂ ਹੀ ਇਲੈਕਸ਼ਨ ਹੁੰਦੀ ਹੈ ਤੇ ਮਾਰਕ ਕਰਨੀ ਨੂੰ ਫਿਰ ਤੋਂ ਦੁਬਾਰਾ ਜਿਹੜਾ ਕਨੇਡੀਅਨਾਂ ਦੇ ਵੱਲੋਂ ਹੁਣ ਪੀਐਮ ਚੁਣ ਲਿਆ ਗਿਆ ਹੈ। ਜਿਸ ਤੋਂ ਬਾਅਦ ਕਿ ਪੰਜਾਬੀਆਂ ਦੇ ਲਈ ਵੱਡੀ ਰਾਹ ਰਾਹਤ ਇਹ ਹੋ ਸਕਦੀ ਹੈ ਕਿ ਮਾਰਕ ਕਰਨੀ ਦੇ ਵੱਲੋਂ ਜਿੰਨੇ ਵੀ ਜਿਹੜੇ ਐਲਾਨ ਕੀਤੇ ਗਏ ਹਨ ਖਾਸ ਕਰਕੇ ਕਿਸੇ ਵੀ ਸਟੂਡੈਂਟ ਜਾਂ ਫਿਰ ਟੂਰਿਸਟ ਅਤੇ ਵਿਸਟਰ ਵੀਜ਼ਾ ਵਾਲੇ ਦੇ ਵਿਰੁੱਧ ਜਿਹੜੇ ਐਲਾਨ ਨਹੀਂ ਕੀਤੇ ਗਏ ਜਦਕਿ ਬਾਕੀ ਪਾਰਟੀਆਂ ਦੇ ਵੱਲੋਂ ਲਗਾਤਾਰ ਕਨੇਡੀਅਨਾਂ ਦੇ ਕੋਲ ਜਾ ਕੇ ਇਹ ਗੱਲ ਕਹੀ ਜਾ ਰਹੀ ਸੀ ਕਿ ਉਹ ਇਮੀਗ੍ਰੇਸ਼ਨ ਨੂੰ ਬੰਦ ਤੱਕ ਕਰ ਦੇਣਗੇ ਤੇ ਇੱਥੋਂ ਤੱਕ ਕਿ ਇੱਕ ਪਾਰਟੀ ਦੇ ਪ੍ਰਧਾਨ ਦੇ ਵੱਲੋਂ ਤੇ ਇਹ ਤੱਕ ਕਹਿ ਦਿੱਤਾ ਗਿਆ ਸੀ ਕਿ ਕੈਨੇਡਾ ਦੇ ਵਿੱਚ ਹੁਣ ਵਿਆਹ ਕਰਵਾ ਕੇ ਵੀ ਜਿਹੜੀ ਉਹ ਪੀਆਰ ਉਹਨਾਂ ਦੇ ਵੱਲੋਂ ਨਹੀਂ ਦਿੱਤੀ ਜਾਵੇਗੀ। ਸੋ ਦੂਸਰੇ ਪਾਸੇ ਜਿੱਥੇ ਇਥੇ ਪੀਅਰ ਪੋਲੀਵਰ ਦੇ ਨਾਲ ਮੁਕਾਬਲਾ ਸੀ ਮਾਰਕ ਕਰਨੀ ਦਾ ਸੋ ਉਸ ਨੂੰ ਕਾਫੀ ਜਿਆਦਾ ਹੁਣ ਜਿਹੜੀ ਆ ਵੋਟਾਂ ਦੇ ਵਿੱਚ ਪਛਾੜ ਕੇ ਮਾਰਕ ਕਰਨੀ ਪ੍ਰਧਾਨ ਮੰਤਰੀ ਬਣ ਚੁੱਕੇ ਹਨ
ਜਿਸ ਤੋਂ ਬਾਅਦ ਕੀ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀ ਅਤੇ ਕੈਨੇਡਾ ਦੀ ਪੀਆਰ ਲੈਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਕਿਉਂਕਿ ਲਿਬਰਲ ਪਾਰਟੀ ਹਮੇਸ਼ਾ ਹੀ ਇਮੀਗਰੈਂਟਸ ਦੇ ਜਿਹੜੇ ਹੱਕ ਦੇ ਵਿੱਚ ਰਹੀ ਹੈ ਕੈਨੇਡਾ ਜਾਣ ਦੇ ਚਾਹਵਾਨਾਂ ਦੇ ਲਈ ਖਾਸ ਕਰਕੇ ਉਹਨਾਂ ਦੇ ਉਹਨਾਂ ਦੇ ਵੱਲੋਂ ਜਿਹੜੇ ਆ ਉਹ ਨਵੇਂ ਮੌਕੇ ਖੋਲੇ ਜਾਂਦੇ ਰਹੇ ਹਨ ਤੇ ਕੈਨੇਡਾ ਦੇ ਵਿੱਚ ਪੰਜਾਬੀਆਂ ਦੇ ਲਈ ਵੀ ਜਿਹੜੀ ਆ ਉਹ ਕਾਫੀ ਜਿਆਦਾ ਮੌਕੇ ਹਾਲ ਹੀ ਦੇ ਵਿੱਚ ਸਾਲਾਂ ਦੇ ਵਿੱਚ ਵੀ ਜਿਹੜੇ ਆ ਖੋਲੇ ਹਨ।
ਲਗਾਤਾਰ ਕਨੇਡਾ ਦੇ ਵਿੱਚ ਜਾਣ ਤੇ ਚਾਹਵਾਨ ਪੰਜਾਬੀ ਭਾਰਤੀ ਸਟੂਡੈਂਟ ਅਤੇ ਇਸ ਤੋਂ ਇਲਾਵਾ ਟੂਰਿਸਟ ਅਤੇ ਵਿਜਟਰ ਵੀਜ਼ਾ ਵਾਲਿਆਂ ਦੇ ਲਈ ਹੁਣ ਕੈਨੇਡਾ ਤੋਂ ਵੱਡੀ ਰਾਹਤ ਨਿਕਲ ਕੇ ਆ ਰਹੀ ਹੈ ਕਿਉਂਕਿ ਹੁਣ ਕੈਨੇਡਾ ਦੇ ਫਿਰ ਤੋਂ ਜਿਹੜੇ ਉਹ ਮਾਰਕ ਕਰਨੀ ਪ੍ਰਧਾਨ ਮੰਤਰੀ ਬਣ ਚੁੱਕੇ ਹਨ। ਸੋ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਟੂਰਿਸਟ ਵਿਜਟਰ ਵੀਜ਼ੇ ਵੀ ਜਿਹੜੇ ਓਪਨ ਹੋਣਗੇ ਤੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਸਟੂਡੈਂਟ ਸਟੂਡਟ ਵੀਜ਼ੇ ਵੀ ਜਿਹੜੇ ਆ ਹੁਣ ਪ੍ਰਧਾਨ ਮੰਤਰੀ ਮਾਰਕ ਕਰਨੀ ਦੇ ਵੱਲੋਂ ਓਪਨ ਕੀਤੇ ਜਾਣਗੇ ਕਿਉਂਕਿ ਲਗਾਤਾਰ ਕਨੇਡਾ ਦੇ ਕਾਲਜਾਂ ਨੂੰ ਕਾਫੀ ਜਿਆਦਾ ਨੁਕਸਾਨ ਹੋ ਰਿਹਾ ਹੈ ਤੇ ਇਲੈਕਸ਼ਨ ਦੇ ਕਾਰਨ ਹੀ ਇਹ ਸਭ ਕੁਝ ਬੰਦ ਕੀਤਾ ਗਿਆ ਸੀ।

Comments
Post a Comment