ਪੰਜਾਬ ਚ 9 ਮਈ ਤੱਕ ਮੀਂਹ ਦਾ ਅਲਰਟ ਜਾਰੀ


    


       ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਕਾਫੀ ਜਿਆਦਾ ਖਰਾਬ ਬਣਿਆ ਹੋਇਆ ਹੈ ਸੋ ਲਗਾਤਾਰ ਪੰਜਾਬ ਦੇ ਵਿੱਚ ਟੈਂਪਰੇਚਰ ਦੇ ਵਿੱਚ ਵੀ ਹੁਣ ਚਾਰ ਤੋਂ ਪੰਜ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਲਗਾਤਾਰ ਪੰਜਾਬ ਦੇ ਵਿੱਚ ਤੇਜ਼ ਹਨੇਰੀ ਅਤੇ ਬੱਦਲਬਾਰੀ ਬਣੀ ਹੋਈ ਹੈ। ਸੋ ਪਿਛਲੇ ਇੱਕ ਦੋ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਭਾਰੀ ਮੀਹ ਤੋਂ ਇਲਾਵਾ ਗੜੇਮਾਰੀ ਵੀ ਹੋਈ ਹੈ ਸੋ ਇਸੇ ਦੌਰਾਨ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲੀ 9 ਮਈ ਤੱਕ ਇਸੇ ਤਰ੍ਹਾਂ ਹੀ ਮੌਸਮ ਖਰਾਬ ਬਣਿਆ ਰਵੇਗਾ ਤੇ ਪੰਜਾਬ ਦੇ ਟੈਂਪਰੇਚਰ ਦੇ ਵਿੱਚ ਵੀ ਚਾਰ ਤੋਂ ਪੰਜ ਡਿਗਰੀ ਦੀ ਗਿਰਾਵਟ ਦਰਜ ਕੀਤੀ ਜਾਂਦੀ ਰਹੇਗੀ। ਸੋ ਲਗਾਤਾਰ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਅੱਜ ਵੀ ਜਿਹੜਾ ਮੀਂਹ ਪੈ ਰਿਹਾ ਹੈ ਜਿਸ ਦੌਰਾਨ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਗੱਲ ਕਰੀਏ ਤੇ ਉੱਥੇ ਕਾਫੀ ਜਿਆਦਾ ਭਾਰੀ ਮੀਂਹ ਅੱਜ ਜਿਹੜਾ ਦਰਜ ਕੀਤਾ ਗਿਆ






 ਇਸ ਤੋਂ ਇਲਾਵਾ ਪੰਜਾਬ ਦੇ ਨਵਾਂ ਸ਼ਹਿਰ ਜਲੰਧਰ ਅਤੇ ਹੁਸ਼ਿਆਰਪੁਰ ਦੇ ਵਿੱਚ ਵੀ ਔਰੇਂਜ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਤੇ ਦੂਜੇ ਪਾਸੇ ਪੰਜਾਬ ਦੇ ਅੰਮ੍ਰਿਤਸਰ ਇਸ ਤੋਂ ਇਲਾਵਾ ਗੁਰਦਾਸਪੁਰ ਬਟਾਲਾ ਅਤੇ ਇਸ ਤੋਂ ਇਲਾਵਾ ਫਾਜ਼ਲਕਾ ਤੇ ਇਸ ਤੋਂ ਇਲਾਵਾ ਜਿਹੜਾ ਮਾਨਸਾ ਇਲਾਕੇ ਦੇ ਵਿੱਚ ਵੀ ਤੇਜ਼ ਹਨੇਰੀ ਦੇ ਨਾਲ ਨਾਲ ਭਾਰੀ ਮੀਹ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ। ਲਗਾਤਾਰ ਪੰਜਾਬ ਦੇ ਵਿੱਚ ਆਉਣ ਵਾਲੇ ਅਗਲੇ ਚਾਰ ਤੋਂ ਪੰਜ ਦਿਨਾਂ ਦਾ ਇਸੇ ਤਰ੍ਹਾਂ ਹੀ ਜਿਹੜਾ ਮੀਂਹ ਪੈਂਦਾ ਰਵੇਗਾ ਸੋ ਲਗਾਤਾਰ ਪੰਜਾਬ ਦਾ ਜਿਹੜਾ ਮੌਸਮ ਆ ਉਹ ਵੀ ਠੰਡਾ ਬਣੇ ਰਹਿਣ ਦੀ ਉਮੀਦ ਮੌਸਮ ਵਿਭਾਗ ਦੇ ਵੱਲੋਂ ਲਗਾਈ ਗਈ ਹੈ। ਜਿਸ ਦੇ ਕਾਰਨ ਪੰਜਾਬ ਦੇ ਵਿੱਚ ਹੁਣ ਜਿਹੜੀ ਆ ਬਾਡੀ ਦੀ ਫਸਲ ਵੀ ਜਿਹੜੀ ਉਹ ਚੁੱਕ ਲਈ ਗਈ ਹੈ 







ਜਿਸ ਤੇ ਕਾਰਨ ਕਿਸਾਨਾਂ ਨੂੰ ਵੀ ਜਿਹੜੀ ਕੋਈ ਪ੍ਰੋਬਲਮ ਹੁਣ ਇਸ ਵਿੱਚ ਜਿਹੜੀ ਉਹ ਨਹੀਂ ਦੇਖਣ ਨੂੰ ਮਿਲੇਗੀ ਸੋ ਇਸ ਦੇ ਕਾਰਨ ਹੁਣ ਕਿਸਾਨ ਵੀ ਕਾਫੀ ਜ਼ਿਆਦਾ ਜਿਹੜੇ ਖੁਸ਼ ਹਨ ਕਿ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਮੌਸਮ ਹੁਣ ਠੰਡਾ ਹੋ ਚੁੱਕਾ ਹੈ ਸੋ ਮਈ ਦੇ ਮਹੀਨੇ ਦੇ ਵਿੱਚ ਲਗਾਤਾਰ ਜਿਹੜੇ ਮਈ ਦੇ ਸ਼ੁਰੂਆਤੀ 10 ਦਿਨ ਆ ਪੰਜਾਬ ਦਾ ਮੌਸਮ ਹੁਣ ਠੰਡਾ ਬਣਿਆ ਰਵੇਗਾ ਤੇ ਤੇਜ਼ ਮੀਂਹ ਦੇ ਨਾਲ ਨਾਲ ਕਿਤੇ ਨਾ ਕਿਤੇ ਜਿਹੜੀ ਉਹ ਗੜੇਮਾਰੀ ਦੇਖਣ ਨੂੰ ਵੀ ਪੰਜਾਬ ਦੇ ਵਿੱਚ ਮਿਲਦੀ ਰਹੇਗੀ

Comments