7 ਮਈ ਨੂੰ ਪੰਜਾਬ ਬੰਦ ਕਰਨ ਵਾਲੇ ਤੇ ਵੱਡਾ ਐਕਸ਼ਨ Punjab band news 7 may


 



        ਕਿਸਾਨ ਨੇਤਾ ਸਰਵਣ ਸਿੰਘ ਭੰਦੇਰ ਦੇ ਵੱਲੋਂ ਜਿੱਥੇ ਕਿ ਪੰਜਾਬ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਉੱਥੇ ਹੀ ਸਾਰਮਨ ਸਿੰਘ ਭੰਦੇਰ ਦੇ ਵੱਲੋਂ 7 ਮਈ ਨੂੰ ਜਿਹੜਾ ਆ ਪੰਜਾਬ ਦੇ ਵਿੱਚ ਰੇਲ ਆਵਾਜਾਈ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਜਿਸ ਦੇ ਤਹਿਤ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸੱਤ ਮਈ ਨੂੰ ਦੁਪਹਿਰ 12 ਵਜੇ ਤੋਂ ਲੈ ਕੇ ਜਿਹੜਾ ਉਹ ਚਾਰ ਤੋਂ ਪੰਜ ਵਜੇ ਤੱਕ ਰੇਲ ਆਵਾਜਾਈ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਜਾਵੇਗਾ ਤੇ ਦੂਜੇ ਪਾਸੇ ਹੁਣ ਭਗਵੰਤ ਮਾਨ ਦਾ ਵੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਦਾ ਤਾਜ਼ਾ ਅਪਡੇਟ ਜਿਹੜਾ ਸਾਹਮਣੇ ਨਿਕਲ ਕੇ ਆਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਰੇਲ ਆਵਾਜਾਈ ਜਾਂ ਫਿਰ ਪੰਜਾਬ ਦੇ ਵਿੱਚ ਸੜਕੀ ਆਵਾਜਾਈ ਨੂੰ ਬੰਦ ਕਰਨ ਵਾਲਿਆਂ ਦੇ ਵਿਰੁੱਧ ਵੱਡਾ ਐਕਸ਼ਨ ਹੋਵੇਗਾ ਕਿਉਂਕਿ ਇਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਭ ਕੁਝ ਹੋ ਰਿਹਾ ਹੈ ਤੇ ਪੰਜਾਬ ਬੰਦ ਕਰਨ ਵਾਲਿਆਂ ਦੇ ਉੱਤੇ ਹੁਣ ਵੱਡਾ ਐਕਸ਼ਨ ਹੋਵੇਗਾ ਸੋ ਭਗਵੰਤ ਮਾਨ ਦਾ ਜਿਹੜਾ ਤਾਜ਼ਾ ਬਿਆਨ ਸਾਹਮਣੇ ਨਿਕਲ ਕੇ ਆਇਆ ਹੈ ਤੇ ਦੂਜੇ ਪਾਸੇ ਹੁਣ ਕਿਸਾਨ ਨੇਤਾ ਸਰਵਣ ਸਿੰਘ ਭੰਧੇਰ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ 7 ਮਈ ਨੂੰ ਉਹਨਾਂ ਦੇ ਵੱਲੋਂ ਪੰਜਾਬ ਬੰਦ ਕੀਤਾ ਜਾਵੇਗਾ। 









               ਜਿਸ ਤੋਂ ਬਾਅਦ ਕਿ ਭਗਵੰਤ ਮਾਨ ਦਾ ਇਹ ਬਿਆਨ ਜਿਹੜਾ ਉਹ ਤਾਜ਼ਾ ਵੱਡਾ ਬਿਆਨ ਸਾਹਮਣੇ ਨਿਕਲ ਕੇ ਆਇਆ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਹੁਣ ਪੰਜਾਬ ਬੰਦ ਕਰਨ ਦੀ ਜਿਨਾਂ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾਵੇਗੀ ਸੋ ਇਸ ਨੂੰ ਗੈਰ ਕਾਨੂੰਨੀ ਮੰਨਿਆ ਜਾਵੇਗਾ ਚਾਹੇ ਉਹ ਕਿਸਾਨ ਹੀ ਹੋਣ ਤੇ ਉਹਨਾਂ ਦੇ ਉੱਤੇ ਜਿਹੜਾ ਵੱਡਾ ਐਕਸ਼ਨ ਹੋ ਸਕਦਾ ਹੈ। ਸੋ ਪੰਜਾਬ ਬੰਦ ਨੂੰ ਲੈ ਕੇ ਤਾਜ਼ਾ ਅਪਡੇਟ ਜਿਹੜੀ ਹੁਣ ਇਹ ਨਿਕਲ ਕੇ ਆ ਰਹੀ ਹੈ ਸੋ 7 ਮਈ ਨੂੰ ਤੁਹਾਨੂੰ ਦੱਸ ਦਈਏ ਕਿ ਪੰਜਾਬ ਬੰਦ ਕਰਨ ਦਾ ਐਲਾਨ ਜਿਹੜਾ ਭਗਵੰਤ ਮਾਨ ਸਰਕਾਰ ਦੇ ਵਿਰੁੱਧ ਹੋ ਕੇ ਸਰਵਣ ਸਿੰਘ ਭੰਦੇਰ ਦੇ ਵੱਲੋਂ ਅਤੇ ਮੋਦੀ ਸਰਕਾਰ ਦੇ ਵਿਰੁੱਧ ਜਿਹੜਾ ਇਹ ਕੀਤਾ ਗਿਆ ਹੈ ਕਿ ਜਿਹੜੇ ਵੀ ਕਿਸਾਨ ਪੰਜਾਬ ਦੇ ਵਿੱਚ ਰਹਿੰਦੇ ਆ ਉਹਨਾਂ ਤੋਂ ਜਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਹਨ ਤੇ ਉਹਨਾਂ ਦਾ ਸਹੀ ਰੇਟ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਕਾਰਨ ਕਿਸਾਨ ਨੇਤਾ ਸਰਵਣ ਸਿੰਘ ਭੰਧੇਰ ਦੇ ਵੱਲੋਂ 7 ਮਈ ਨੂੰ ਪੰਜਾਬ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।


#Punjabband#ਪੰਜਾਬਬੰਦ#Cmbhagwantmaan

Comments