ਪੰਜਾਬ ਸਮੇਤ ਪੂਰੇ ਉੱਤਰ ਭਾਰਤ ਦੇ ਵਿੱਚ ਇਸ ਸਮੇਂ ਭਿਆਨਕ ਗਰਮੀ ਪੈ ਰਹੀ ਹੈ ਜਿਸ ਦੇ ਕਾਰਨ ਪੰਜਾਬ ਦੇ ਅਤੇ ਇਸ ਤੋਂ ਇਲਾਵਾ ਹੋਰ ਭਾਰਤ ਦੇ ਰਾਜਾਂ ਦੇ ਵੱਲੋਂ ਛੁੱਟੀਆਂ ਦਾ ਐਲਾਨ ਕਰ ਵੀ ਦਿੱਤਾ ਗਿਆ ਹੈ ਬਹੁਤ ਸਾਰੇ ਭਾਰਤ ਦੇ ਰਾਜਾਂ ਦੇ ਵੱਲੋਂ ਜਿੱਥੇ ਕਿ 15 ਮਈ ਤੋਂ ਲੈ ਕੇ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਅਤੇ ਪੰਜਾਬ ਸਿੱਖਿਆ ਮੰਤਰੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੁਣ ਪੰਜਾਬ ਦੇ ਵਿੱਚ ਸਕੂਲਾਂ ਦਾ ਜਿਹੜਾ ਟਾਈਮ ਚੇਂਜ ਕਰਨ ਦਾ ਸਮਾਂ ਆ ਚੁੱਕਾ ਹੈ। ਕਿਉਂਕਿ ਗਰਮੀ ਭਿਆਨਕ ਪੈ ਰਹੀ ਹੈ ਜਿਸ ਤੋਂ ਬਾਅਦ ਕਿ ਬੱਚਿਆਂ ਦਾ ਜਿਹੜਾ ਸਕੂਲ ਦੇ ਵਿੱਚ 2 ਵਜੇ ਤੱਕ ਰੁਕਣਾ ਕਾਫੀ ਜਿਆਦਾ ਮੁਸ਼ਕਿਲ ਹੋ ਜਾਂਦਾ ਹੈ। ਤੇ 2 ਵਜੇ ਛੁੱਟੀ ਕਰਨ ਦੇ ਕਾਰਨ ਕਾਫੀ ਜਿਆਦਾ ਬੱਚਿਆਂ ਨੂੰ ਜਿਹੜਾ ਗਰਮੀ ਦੇ ਪ੍ਰਭਾਵ ਤੋਂ ਗੁਜਰਨਾ ਪੈਂਦਾ ਹੈ।
ਇਸੇ ਦੌਰਾਨ ਹੁਣ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਜਿਹੜਾ ਉਹ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਕਿ ਸਕੂਲਾਂ ਦੇ ਵਿੱਚ ਜਿੰਨੇ ਵੀ ਦਿਨ ਜਿਹੜਾ ਹੁਣ ਸਕੂਲ ਲੱਗਣਗੇ ਉਨੇ ਦਿਨਾਂ ਦੇ ਵਿੱਚ ਜਿਹੜਾ ਸਕੂਲਾਂ ਦਾ ਟਾਈਮ ਆ ਉਹਨੂੰ ਚੇਂਜ ਕੀਤਾ ਜਾਵੇਗਾ ਤੇ ਇਸ ਤੋਂ ਇਲਾਵਾ ਹੁਣ ਪੰਜਾਬ ਦੇ ਵਿੱਚ ਜਿਹੜੀ ਸੂਤਰਾਂ ਤੋਂ ਹਵਾਲੇ ਤੋਂ ਖਬਰਾਂ ਨਿਕਲ ਕੇ ਆ ਰਹੀਆਂ ਹਨ ਕਿ ਪੰਜਾਬ ਦੇ ਵਿੱਚ ਇਸ ਸਾਲ ਦੇ ਵਿੱਚ ਜਿਹੜੀਆਂ 15 ਮਈ ਤੋਂ ਲੈ ਕੇ 30 ਜੂਨ ਤੱਕ ਛੁੱਟੀਆਂ ਦਾ ਐਲਾਨ ਹੋ ਸਕਦਾ ਹੈ ਕਿਉਂਕਿ ਪਿਛਲੇ ਸਾਲ ਵੀ ਜਿਹੜਾ 21 ਮਈ ਨੂੰ ਹੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਸੀ ਜਦਕਿ ਪਿਛਲੀਆਂ ਸਰਕਾਰਾਂ ਦੇ ਅਨੁਸਾਰ ਜਿਹੜਾ ਆ ਉਹ 1 ਜੂਨ ਤੋਂ ਲੈ ਕੇ 30 ਜੂਨ ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ।
ਪਰ ਭਗਵੰਤ ਮਾਨ ਸਰਕਾਰ ਦੇ ਵੱਲੋਂ ਜਿੱਥੇ ਕਿ ਸਿਆਲ ਦੇ ਵਿੱਚ ਵੀ ਜ਼ਿਆਦਾ ਠੰਡ ਪੈਣ ਦੇ ਕਾਰਨ ਛੁੱਟੀਆਂ ਦੇ ਵਿੱਚ ਕਾਫੀ ਜਿਆਦਾ ਵਾਧਾ ਕਰ ਦਿੱਤਾ ਜਾਂਦਾ ਹੈ ਉੱਥੇ ਹੀ ਹੁਣ ਆਸ ਇਹ ਲਗਾਈ ਜਾ ਰਹੀ ਹੈ ਕਿ ਇਸ ਸਾਲ ਵੀ ਕਾਫੀ ਜਿਆਦਾ ਭਿਆਨਕ ਗਰਮੀ ਪੈ ਰਹੀ ਹੈ ਬੇਸ਼ੱਕ ਥੋੜੇ ਦਿਨਾਂ ਦੇ ਵਿੱਚ ਜਿਹੜਾ ਬਾਰਿਸ਼ ਹੋਣ ਦੇ ਕਾਰਨ ਪੰਜਾਬ ਦਾ ਮੌਸਮ ਕੁਝ ਦਿਨਾਂ ਦੇ ਲਈ ਠੰਡਾ ਹੋ ਚੁੱਕਾ ਹੈ ਪਰ 10 ਮਈ ਤੋਂ ਬਾਅਦ ਇੱਕ ਵਾਰ ਫਿਰ ਤੋਂ ਭਿਆਨਕ ਗਰਮੀ ਸਾਨੂੰ ਦੇਖਣ ਨੂੰ ਪੰਜਾਬ ਦੇ ਵਿੱਚ ਮਿਲਣ ਵਾਲੀ ਹੈ ਜਿਸ ਦੇ ਕਾਰਨ 15 ਮਈ ਤੋਂ ਲੈ ਕੇ 30 ਜੂਨ ਤੱਕ ਪੰਜਾਬ ਦੇ ਵਿੱਚ ਹੁਣ ਛੁੱਟੀਆਂ ਹੋ ਸਕਦੀਆਂ ਹਨ ਸੋ ਕੁੱਲ ਮਿਲਾ ਕੇ ਜਿਹੜੀਆਂ 45 ਤੋਂ 46 ਦਿਨ ਦੀਆਂ ਜਿਹੜੀਆਂ ਬੱਚਿਆਂ ਨੂੰ ਛੁੱਟੀਆਂ ਹੋ ਸਕਦੀਆਂ ਹਨ

Comments
Post a Comment