ਕੈਨੇਡਾ ਤੋ ਆਈਆ 2 ਵੱਡੀਆ ਖੁਸ਼ਖਬਰੀਆ

         



             

            


ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਦੋ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਜੀ ਹਾਂ ਜਿੱਥੇ ਕਿ ਹੁਣ ਕੈਨੇਡਾ ਦੇ ਵਿੱਚ ਫਿਰ ਤੋਂ ਮਾਰਕ ਕਰਨੀ ਦੀ ਸਰਕਾਰ ਬਣ ਚੁੱਕੀ ਹੈ ਸੋ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਇਹ ਵੱਡੀਆਂ ਖਬਰਾਂ ਨਿਕਲ ਕੇ ਆ ਰਹੀਆਂ ਹਨ ਕਿ ਕੈਨੇਡਾ ਦੇ ਵਿੱਚ ਹੁਣ ਮਾਰਕ ਕਰਨੀ ਪ੍ਰਧਾਨ ਮੰਤਰੀ ਦੇ ਵੱਲੋਂ ਇੱਕ ਵਾਰ ਫਿਰ ਤੋਂ ਇਮੀਗ੍ਰੇਸ਼ਨ ਮੰਤਰੀ ਨੂੰ ਚੇਂਜ ਕਰ ਦਿੱਤਾ ਗਿਆ ਹੈ। ਜੀ ਹਾਂ ਕੱਲ ਹੀ ਪ੍ਰਧਾਨ ਮੰਤਰੀ ਮਾਰਗ ਕਰਨੀ ਦੀ ਅਗਵਾਈ ਦੇ ਵਿਚ ਲੀਨਾ ਮੈਟਲੇਜ ਦਿਆਬ ਨੇ ਜਿਹੜੀ ਆ ਇਮੀਗ੍ਰੇਸ਼ਨ ਸ਼ਰਣਾਰਥੀ ਅਤੇ ਨਾਗਰਿਕਤਾ ਮੰਤਰੀ ਆਈਆਰਸੀਸੀ ਦੇ ਵੱਜੋਂ ਅਹੁਦਾ ਸੰਭਾਲ ਲਿਆ ਹੈ ਤੇ ਲੀਨਾ ਮੈਟਲੇਜ ਪਹਿਲਾਂ ਅੱਠ ਸਾਲ ਨੋਵਾ ਸਕੋਸ਼ੀਆ ਦੀ ਇਮੀਗ੍ਰੇਸ਼ਨ ਮੰਤਰੀ ਵੀ ਰਹਿ ਚੁੱਕੀ ਹੈ। 



        



           ਇਮੀਗ੍ਰੇਸ਼ਨ ਦੇ ਵਿੱਚ ਕੈਨੇਡਾ ਦੇ ਵਿੱਚ ਹੁਣ ਕਾਫੀ ਵੱਡਾ ਬਦਲਾਅ ਹੋਇਆ ਹੈ ਤੇ ਇਸ ਤੋਂ ਬਾਅਦ ਹੀ ਤੁਹਾਨੂੰ ਦੱਸ ਦਈਏ ਕਿ ਜਿਵੇਂ ਹੀ ਮਾਰਕ ਕਰਨੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਹਨ। ਇਸ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਟੂਰਿਸਟ ਵੀਜ਼ਾ ਅਤੇ ਸਟੂਡੈਂਟ ਵੀਜ਼ਾ ਦੇ ਉੱਤੇ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਜਿਹੜਾ ਖੁਸ਼ਖਬਰੀ ਇਹ ਨਿਕਲ ਕੇ ਆ ਰਹੀ ਹੈ ਕਿ ਪ੍ਰੋਸੈਸਿੰਗ ਟਾਈਮ ਦੇ ਵਿੱਚ ਕਾਫੀ ਜਿਆਦਾ ਹੁਣ ਜਿਹੜਾ ਆ ਉਹ ਸਮਾਂ ਘੱਟ ਲੱਗ ਰਿਹਾ ਹੈ ਸੋ ਜਿੱਥੇ ਕਿ ਪਹਿਲਾਂ ਤਿੰਨ ਤੋਂ ਚਾਰ ਮਹੀਨੇ ਸਟੂਡੈਂਟ ਵੀਜ਼ਾ ਨੂੰ ਇਸ ਤੋਂ ਇਲਾਵਾ ਟੂਰਿਸਟ ਵੀਜ਼ਾ ਨੂੰ ਵੀ ਜਿਹੜੇ ਆ ਪੰਜ ਤੋਂ ਛੇ ਮਹੀਨੇ ਲੱਗ ਰਹੇ ਸਨ। ਸੋ ਇਸ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੁਣ ਘੱਟ ਕੇ ਜਿਹੜਾ ਟੂਰਿਸਟ ਵੀਜ਼ੇ ਆ ਉਹ 20 ਤੋਂ 25 ਦਿਨਾਂ ਦੇ ਵਿਚਕਾਰ ਹੀ ਆਉਣੇ ਸ਼ੁਰੂ ਹੋ ਚੁੱਕੇ ਹਨ ਤੇ ਇਸ ਤੋਂ ਇਲਾਵਾ ਜੇਕਰ ਸਟੂਡੈਂਟ ਵੀਜ਼ਾ ਦੀ ਗੱਲ ਕਰੀਏ ਤੇ ਸਟੂਡੈਂਟ ਵੀਜ਼ਾ ਵੀ ਹੁਣ ਜਿਹੜਾ ਇੱਕ ਮਹੀਨੇ ਦੇ ਵਿਚਕਾਰ ਹੀ ਜਿਹੜਾ ਦੇਖਣ ਨੂੰ ਮਿਲਣ ਲੱਗ ਪਿਆ ਹੈ। 

    ਇਸ ਤੋਂ ਇਲਾਵਾ ਦੂਸਰੀ ਖੁਸ਼ਖਬਰੀ ਦੀ ਗੱਲ ਕਰੀਏ ਤੇ ਕਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਰਨੀ ਦੇ ਵੱਲੋਂ ਕਨੇਡਾ ਦੇ ਲੋਕਾਂ ਨੂੰ ਹੁਣ ਵੱਡੀ ਰਾਹਤ ਦਿੰਦਿਆਂ ਹੋਇਆਂ ਟੈਕਸ ਦੇ ਵਿੱਚ ਭਾਰੀ ਛੋਟ ਦੇਣ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ ਤੁਹਾਨੂੰ ਦੱਸ ਦਈਏ ਕਿ ਕਨੇਡਾ ਦੀ ਨਵੀਂ ਸਰਕਾਰ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਰਨੀ ਦੀ ਅਗਵਾਈ ਹੇਠ ਹੁਣ ਮੱਧ ਵਰਗੀ ਪਰਿਵਾਰ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਨਵੀਂ ਕੈਬਿਨਟ ਦੇ ਗਠਨ ਤੋਂ ਤੁਰੰਤ ਬਾਅਦ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ 1 ਜੁਲਾਈ ਸਾਲ 2025 ਤੋਂ ਹੁਣ ਨਿੱਜੀ ਆਮਦਨ ਦੇ ਉੱਤੇ ਟੈਕਸ ਦੀ ਸਭ ਤੋਂ ਘੱਟ ਦਰ ਜਿਹੜੀ ਆ ਉਹ 15% ਤੋਂ ਘਟਾ ਕੇ 14% ਕਰ ਦਿੱਤੀ ਜਾਵੇਗੀ। ਸੋ ਇਸ ਕਟੌਤੀ ਦੇ ਕਾਰਨ ਲਗਭਗ 2.2 ਦ ਕਰੋੜ 22 ਮਿਲੀਅਨ ਕਨੇਡੀਅਨਾਂ ਨੂੰ ਕਾਫੀ ਜਿਆਦਾ ਜਿਹੜਾ ਹੁਣ ਲਾਭ ਮਿਲਣ ਵਾਲਾ ਹੈ। ਸੋ ਕਨੇਡਾ ਦੇ ਹੁਣ ਨਵੇਂ ਪ੍ਰਧਾਨ ਮੰਤਰੀ ਅਤੇ ਨਵੀਂ ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ ਪੰਜਾਬੀਆਂ ਭਾਰਤੀਆਂ ਨੂੰ ਜਿਹੜੀ ਹ ਵੱਡੀ ਰਾਹਤ ਦਿੱਤੀ ਹੈ

Comments