Dollar Media Canada Immigration


                ਸ਼੍ਰੀ ਅਕਾਲ ਪੰਜਾਬੀਓ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਕੈਨੇਡਾ ਦੇ ਵਿੱਚ ਪਹਿਲਾਂ ਤੋਂ ਹੀ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਲਈ ਅਤੇ ਕੈਨੇਡਾ ਦੇ ਵਿੱਚ ਗਏ ਹੋਏ ਪੰਜਾਬੀਆਂ ਦੇ ਲਈ ਪੀਆਰ ਲੈਣੀ ਕਾਫੀ ਜ਼ਿਆਦਾ ਮੁਸ਼ਕਿਲ ਹੁੰਦੀ ਜਾ ਰਹੀ ਹੈ ਉੱਥੇ ਹੀ ਹੁਣ ਕੈਨੇਡਾ ਦੇ ਵਿੱਚ ਵਿਆਹ ਕਰਵਾ ਕੇ ਵੀ ਨਹੀਂ ਮਿਲੇਗੀ ਪੀਆਰ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਜਿੱਥੇ ਕਿ 28 ਅਪ੍ਰੈਲ ਨੂੰ ਹੁਣ ਇਲੈਕਸ਼ਨ ਹੋਣ ਵਾਲੇ ਹਨ ਜਿਸ ਦੇ ਵਿੱਚ ਹਰ ਇੱਕ ਪਾਰਟੀ ਦੇ ਵੱਲੋਂ ਆਪਣੇ ਤੌਰ ਦੇ ਉੱਤੇ ਵੱਡੇ ਵੱਡੇ ਜਿਹੜੇ ਉਹ ਐਲਾਨ ਕੀਤੇ ਜਾ ਰਹੇ ਹਨ ਤੇ ਕਨੇਡੀਅਨਾਂ ਦੇ ਨਾਲ ਵੱਡੇ ਵਾਅਦੇ ਕੀਤੇ ਜਾ ਰਹੇ ਹਨ ਕਿ ਉਹ ਕਨੇਡਾ ਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਨੂੰ ਲੈ ਕੇ ਹੁਣ ਵੱਡੇ ਕਦਮ ਚੁੱਕਣਗੇ ਸੋ ਇਸੇ ਦੌਰਾਨ ਕੈਨੇਡਾ ਦੀ ਪੀਪੀਸੀ ਪਾਰਟੀ ਦੇ ਵੱਲੋਂ ਹੁਣ ਜੋ ਕਿ ਪੀਪੀਸੀ ਪਾਰਟੀ ਦੇ ਪ੍ਰਧਾਨ ਹਨ ਮੈਕਸਮੀ ਬਰਨਨ ਉਹਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਹੁਣ ਕੈਨੇਡਾ ਦੇ ਵਿੱਚ ਜੇਕਰ ਉਹਨਾਂ ਦੀ ਸਰਕਾਰ ਆ ਜਾਂਦੀ ਹੈ ਤੇ ਉਹਨਾਂ ਦੇ ਵੱਲੋਂ ਜਿਹੜੇ ਵਿਆਹ ਕਰਵਾ ਕੇ ਕੈਨੇਡਾ ਦੇ ਵਿੱਚ ਆਉਂਦੇ ਹਨ ਕਨੇਡੀਅਨ ਸਿਟੀਜਨ ਦੇ ਨਾਲ ਉਹਨਾਂ ਨੂੰ ਵੀ ਪੀਆਰ ਨਹੀਂ ਦਿੱਤੀ ਜਾਵੇਗੀ ਸੋ ਉਹਨਾਂ ਦੀ ਵੀ ਪੀ ਪੀਆਰ ਜਿਹੜੀ ਆ ਉਹ ਮੁਕੰਮਲ ਤੌਰ ਦੇ ਉੱਤੇ ਬੰਦ ਕਰ ਦਿੱਤੀ ਜਾਵੇਗੀ 

                        


                        ਸੋ ਕਨੇਡਾ ਦੇ ਵਿੱਚ ਪੀਆਰ ਨੂੰ ਬੰਦ ਕਰਨ ਦਾ ਐਲਾਨ ਜਿਹੜਾ ਉਹਨਾਂ ਦੇ ਵੱਲੋਂ ਪਹਿਲਾਂ ਹੀ ਕਨੇਡੀਅਨ ਲੋਕਾਂ ਦੇ ਨਾਲ ਕਰ ਲਿਆ ਗਿਆ ਹੈ ਹਾਲਾਂਕਿ ਪੀਪੀਸੀ ਪਾਰਟੀ ਅਤੇ ਮੈਕਸਮੀ ਬਰਨਰ ਜੋ ਕਿ ਇਸ ਦੇ ਲੀਡਰ ਹਨ ਉਹਨਾਂ ਦੀ ਕੈਨੇਡਾ ਦੇ ਵਿੱਚ ਇਸ ਸਮੇਂ ਪਕੜ ਬਹੁਤੀ ਜਿਆਦਾ ਮਜਬੂਤ ਨਹੀਂ ਦੱਸੀ ਜਾ ਰਹੀ ਤੇ ਉਹਨਾਂ ਦੇ ਸੱਤਾ ਦੇ ਵਿੱਚ ਆਉਣ ਦੇ ਵੀ ਕੋਈ ਚਾਂਸ ਦੱਸੇ ਨਹੀਂ ਜਾ ਰਹੇ ਹਨ ਪਰ ਪਿਛਲੇ ਦਿਨੀ ਹੀ ਕੈਨੇਡਾ ਦੇ ਵਿੱਚ ਵੋਟ ਓਪੀਨੀਅਨ ਪੋਲ ਕਰਵਾਇਆ ਗਿਆ ਜਿਸ ਦੇ ਵਿੱਚ ਕਿ ਸਭ ਤੋਂ ਜਿਆਦਾ ਜਿਹੜੀ ਆ ਵੋਟ ਪ੍ਰਤੀਸ਼ਤ ਟਰੂਡੋ ਦੀ ਹੀ ਜਿਹੜੀ ਪਾਰਟੀ ਸੀ ਉਸ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਮਾਰਕ ਕਰਨੀ ਨੂੰ ਜਿਹੜਾ ਵੱਡਾ ਹਿੱਸਾ ਵੋਟ ਪ੍ਰਤੀਸ਼ਤ ਦਾ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ 51% ਤੇ ਦੂਸਰੇ ਨੰਬਰ ਦੇ ਉੱਤੇ ਪੀਅਰ ਪੋਲੀਵਰ ਜਿਹੜੇ ਉਹ ਚੱਲ ਰਹੇ ਹਨ 29% ਤੇ ਵੱਡੇ ਖਤਰੇ ਵਾਲੀ ਗੱਲ ਇਹ ਹੈ ਕਿ ਪੀਅਰ ਪੋਲੀਵਰ ਦੇ ਨਾਲ ਇਸ ਪੀਪੀਸੀ ਪਾਰਟੀ ਦੇ ਪ੍ਰਧਾਨ ਮੈਕਸਮੀ ਬਰਨਰ ਦੇ ਵੱਲੋਂ ਗਠਬੰਧਨ ਕੀਤਾ ਜਾ ਰਿਹਾ ਹੈ ਜਿਸ ਦੇ ਕਾਰਨ ਕਿ ਜੇਕਰ ਪੀਅਰ ਪੋਲੀਵਰ ਦੀ ਸਰਕਾਰ ਆਉਂਦੀ ਹੈ ਤੇ ਜਾਂ ਉਹ ਥੋੜੀਆਂ ਵੋਟਾਂ ਦੇ ਨਾਲ ਵੀ ਹਾਰਦੇ ਹੋਏ ਨਜ਼ਰ ਆਉਂਦੇ ਹਨ ਤੇ ਜੇਕਰ ਇਹ ਮੈਕਸਮੀ ਬਰਨਰ ਦੀਆਂ ਜਿਹੜੀਆਂ ਦੀਆਂ ਕਾਫੀ ਜ਼ਿਆਦਾ ਵੋਟਾਂ ਪੈ ਜਾਂਦੀਆਂ ਤੇ ਇਹ ਦੋਨੋਂ ਜਣੇ ਗਠਬੰਧਨ ਕਰਕੇ ਕਨੇਡਾ ਦੇ ਵਿੱਚ ਆਪਣੀ ਸਰਕਾਰ ਬਣਾ ਸਕਦੇ ਹਨ ਜਿਸ ਤੋਂ ਬਾਅਦ ਕਿ ਪੰਜਾਬੀਆਂ ਦੇ ਲਈ ਦਰਵਾਜ਼ੇ ਬੰਦ ਹੋ


ਸਤਿ 

Comments