ਸਤਿ ਸ਼੍ਰੀ ਅਕਾਲ ਪੰਜਾਬੀਓ ਕੈਨੇਡਾ ਜਾਣ ਦਾ ਰੁਝਾਨ ਪੰਜਾਬੀ ਭਾਰਤੀਆਂ ਦੇ ਵਿੱਚ ਲਗਾਤਾਰ ਵੱਧਦਾ ਜਾ ਰਿਹਾ ਹੈ ਸੋ ਇਸੇ ਦੌਰਾਨ ਬਹੁਤ ਸਾਰੇ ਪੰਜਾਬੀ ਭਾਰਤੀਆਂ ਦੇ ਵੱਲੋਂ ਪਿਛਲੇ ਸਮੇਂ ਤੋਂ ਵੀ ਕਾਫੀ ਜ਼ਿਆਦਾ ਗਲਤ ਰਾਸਤੇ ਜਿਹੜੇ ਅਪਣਾਏ ਜਾਂਦੇ ਰਹੇ ਹਨ ਜਿਸ ਦੇ ਕਾਰਨ ਬਹੁਤ ਸਾਰੇ ਪੰਜਾਬੀ ਜਿਹੜੇ ਆ ਕੈਨੇਡਾ ਪਹੁੰਚਣ ਦੇ ਵਿੱਚ ਕਾਮਯਾਬ ਵੀ ਹੋ ਜਾਂਦੇ ਹਨ ਕੁਝ ਕੁ ਨੌਜਵਾਨਾਂ ਨੂੰ ਜੇਲ੍ਹ ਦੀ ਹਵਾ ਖਾਣੀ ਪੈਂਦੀ ਹੈ ਸੋ ਇਸੇ ਤਰ੍ਹਾਂ ਦਾ ਹੀ ਮਾਮਲਾ ਹੁਣ ਦਿੱਲੀ ਦੇ ਏਅਰਪੋਰਟ ਤੋਂ ਨਿਕਲ ਕੇ ਆ ਰਿਹਾ ਹੈ ਜਿੱਥੇ ਕਿ ਇੱਕ ਭਾਰਤੀ ਨੌਜਵਾਨ ਜੋ ਕਿ ਕਨੇਡਾ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਦੇ ਵੱਲੋਂ ਕੁਝ ਅਜਿਹਾ ਕੀਤਾ ਗਿਆ ਜਿਸ ਦੇ ਕਾਰਨ ਦਿੱਲੀ ਦਿੱਲੀ ਦੀ ਏਅਰਪੋਰਟ ਪੁਲਿਸ ਦੇ ਵੱਲੋਂ ਉਸ ਨੂੰ ਬੇਰਹਿਮੀ ਦੇ ਨਾਲ ਢਾਹ ਢਾਹ ਕੇ ਕੁੱਟਿਆ ਗਿਆ ਇਸ ਤੋਂ ਬਾਅਦ ਇਨਾ ਹੀ ਨਹੀਂ ਪੁਲਿਸ ਦੇ ਵੱਲੋਂ ਉਸ ਨੂੰ ਅਦਾਲਤ ਦੇ ਵਿੱਚ ਜਦੋਂ ਪੇਸ਼ ਕੀਤਾ ਗਿਆ ਤੇ ਉਸ ਦੇ ਵੱਲੋਂ ਆਪਣੇ ਸਾਰੇ ਕੱਪੜੇ ਉਤਾਰ ਦਿੱਤੇ ਗਏ ਤੇ ਜੱਜ ਦੇ ਸਾਹਮਣੇ ਜਦੋਂ ਉਸ ਦੇ ਵੱਲੋਂ ਆਪਣੇ ਕੁੱਟਮਾਰ ਦੇ ਨਿਸ਼ਾਨ ਦਿਖਾਲੇ ਗਏ ਤੇ ਪੁਲਿਸ ਦੇ ਉੱਤੇ ਕਾਰਵਾਈ ਕਰਨ ਦੇ ਜਿਹੜੇ ਆ ਜੱਜ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ ਸੋ ਕੀ ਆ ਪੂਰਾ ਮਾਮਲਾ ਉਹ ਜਾਣਦੇ ਆ ਇਸ ਵੀਡੀਓ ਦੇ ਵਿੱਚ ਦਰਅਸਲ ਪਿਛਲੇ ਸਮੇਂ ਤੋਂ ਕਈ ਪੰਜਾਬੀ ਜਿਹੜੇ ਆ ਕਿ ਉਹ ਫੇਕ ਡਾਕੂਮੈਂਟ ਜਾਂ ਫਿਰ ਫੇਕ ਵੀਜ਼ੇ ਦੇ ਸਮੇਤ ਕੈਨੇਡਾ ਦੇ ਏਅਰਪੋਰਟ ਦੇ ਉੱਤੇ ਜਰੂਰ ਗਿਰਫਤਾਰ ਹੋਏ ਆ ਪਰ ਇਸ ਵਾਰ ਜਿਹੜਾ ਜਿਹੜਾ ਗੁਜਰਾਤ ਦਾ ਨੌਜਵਾਨ ਆ ਉਹ ਦਿੱਲੀ ਏਅਰਪੋਰਟ ਦੇ ਉੱਤੇ ਗ੍ਰਿਫਤਾਰ ਕੀਤਾ ਗਿਆ ਜੋ ਕਿ ਜਿਸਦਾ ਨਾਮ ਨਿਤੀਸ਼ ਕੁਮਾਰ ਅਤੇ ਰਜਿੰਦਰ ਭਾਈ ਪਟੇਲ ਦੱਸਿਆ ਜਾ ਰਿਹਾ ਹੈ
ਜਿਸ ਨੂੰ 5 ਅਪ੍ਰੈਲ ਨੂੰ ਦਿੱਲੀ ਦੇ ਏਅਰਪੋਰਟ ਦੇ ਉੱਤੇ ਫਰਜ਼ੀ ਪਾਸਪੋਰਟ ਸਮੇਤ ਪਾਇਆ ਗਿਆ ਜਦੋਂ ਕਿ ਉਹ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਥਾਣੇ ਦੇ ਵਿੱਚ ਲਿਜਾ ਕੇ ਉਸ ਦੇ ਨਾਲ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਕੁੱਟਮਾਰ ਕਰਨ ਵਾਲੇ ਇੰਸਪੈਕਟਰ ਸੁਮਿਤ ਯਾਦਵ ਦੇ ਵੱਲੋਂ ਜਦੋਂ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਇਹ ਨੌਜਵਾਨ ਜਿਹੜਾ ਉਹ ਕਾਫੀ ਜ਼ਿਆਦਾ ਚਲਾਕ ਨਿਕਲਿਆ ਤੇ ਇਸ ਦੇ ਵੱਲੋਂ ਅਦਾਲਤ ਦੇ ਵਿੱਚ ਆਪਣੇ ਕੱਪੜੇ ਉਤਾਰ ਦਿੱਤੇ ਗਏ ਤੇ ਜਿਸ ਤੋਂ ਬਾਅਦ ਜੱਜ ਦੇਖ ਕੇ ਹੈਰਾਨ ਰਹਿ ਗਿਆ ਕਿ ਉਸ ਦੇ ਜਿਹੜੇ ਸਰੀਰ ਦੇ ਉੱਤੇ ਕਾਫੀ ਜਿਆਦਾ ਸੱਟਾਂ ਦੇ ਨਿਸ਼ਾਨ ਸਨ
ਸੋ ਇਸ ਤੋਂ ਬਾਅਦ ਜੱਜ ਦੇ ਵੱਲੋਂ ਜਦੋਂ ਇਨਕੁਆਇਰੀ ਕਰਵਾਈ ਗਈ ਤੇ ਉਸ ਦੇ ਦੁਆਰਾ ਪਤਾ ਲੱਗਾ ਕਿ ਇਸ ਨੂੰ ਥਾਣੇ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਇਸ ਦੇ ਨਾਲ ਕੁੱਟਮਾਰ ਹੋਈ ਹੈ ਜਦ ਕਿ ਇਸ ਦੀ ਮੈਡੀਕਲ ਰਿਪੋਰਟ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਦੱਸਿਆ ਗਿਆ ਸੀ ਜਿਸ ਤੋਂ ਬਾਅਦ ਕਿ ਹੁਣ ਇਸ ਨੌਜਵਾਨ ਨੂੰ ਜਿਹੜਾ ਦਿੱਲੀ ਦੇ ਇੱਕ ਹੋਸਪਿਟਲ ਦੇ ਵਿੱਚ ਭੇਜ ਦਿੱਤਾ ਗਿਆ ਹੈ ਕਿਉਂਕਿ ਜਿਹੜੀ ਕੁੱਟਮਾਰ ਹੀ ਇਨੇ ਬੁਰੇ ਤਰੀਕੇ ਰੀਕੇ ਦੇ ਨਾਲ ਕੀਤੀ ਗਈ ਸੀ ਤੇ ਇਸ ਤੋਂ ਬਾਅਦ ਸੁਮਿਤ ਯਾਦਵ ਦੇ ਉੱਤੇ ਵੀ ਜਿਹੜਾ ਐਕਸ਼ਨ ਲੈ ਲਿਆ ਗਿਆ ਹੈ ਤੇ ਇਸ ਇੰਸਪੈਕਟਰ ਦੇ ਖਿਲਾਫ ਹੁਣ ਐਫਆਰਆਈ ਦਰਜ ਕਰਵਾਈ ਗਈ ਹੈ ਜੋ ਕਿ ਜੱਸ ਸਾਹਿਬ ਦੇ ਵੱਲੋਂ ਹੀ ਕਰਵਾਈ ਗਈ ਹੈ ਤੇ ਇਸ ਨੌਜਵਾਨ ਦਾ ਜਿਹੜਾ ਹੁਣ ਇਲਾਜ ਹੋਸਪਿਟਲ ਦੇ ਵਿੱਚ ਕਰਵਾਇਆ ਜਾ ਰਿਹਾ

Comments
Post a Comment