ਹੁਣ ਕੈਨੇਡਾ ਵਾਸੀਆ ਨੂੰ ਮਿਲਣਗੇ 200-200 ਡਾਲਰ

                        






                   ਕੈਨੇਡਾ ਦੇ ਵਿੱਚ ਜਿੱਥੇ ਹੁਣ 28 ਅਪ੍ਰੈਲ ਨੂੰ ਇਲੈਕਸ਼ਨ ਆਉਣ ਵਾਲੇ ਹਨ ਜਿਸ ਦੇ ਕਾਰਨ ਕੈਨੇਡਾ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਵੱਲੋਂ ਪੂਰੀ ਜ਼ੋਰ ਅਜ਼ਮਾਇਸ਼ ਕੀਤੀ ਜਾ ਰਹੀ ਹੈ। ਸੋ ਇਸੇ ਦੌਰਾਨ ਕੈਨੇਡਾ ਦੀ ਲਿਬਰਲ ਸਰਕਾਰ ਦੇ ਵੱਲੋਂ ਵੀ ਕਾਫੀ ਜਿਆਦਾ ਹੁਣ ਜਿਹੜੇ ਆ ਉਹ ਐਲਾਨ ਕੀਤੇ ਜਾ ਰਹੇ ਹਨ ਤੇ ਖਾਸ ਤੌਰ ਦੇ ਉੱਤੇ ਜਿਹੜੀ ਆ ਲੋਕਾਂ ਨੂੰ ਮਹਿੰਗਾਈ ਦੇ ਨਾਲ ਜਿਹੜੇ ਜੂਝ ਰਹੇ ਹਨ ਉਹਨਾਂ ਨੂੰ ਇੱਕ ਬੋਨਸ ਦੇ ਤੌਰ ਦੇ ਉੱਤੇ ਟੈਕਸ ਰਿਵੀਟ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ।





 


ਜੀ ਹਾਂ ਜਿੰਨੇ ਵੀ ਹੁਣ ਪੰਜਾਬੀ ਕੈਨੇਡਾ ਦੇ ਵਿੱਚ ਵੱਸਦੇ ਹਨ ਤੇ ਤੁਹਾਨੂੰ ਦੱਸ ਦਈਏ ਕਿ 15 ਲੱਖ ਤੋਂ ਵੱਧ ਪੰਜਾਬੀ ਕਨੇਡਾ ਦੇ ਵਿੱਚ ਇਸ ਸਮੇਂ ਵੱਸਦੇ ਹਨ ਸੋ ਉਹਨਾਂ ਸਾਰਿਆਂ ਨੂੰ ਹੁਣ ਕਨੇਡੀਅਨਾਂ ਨੂੰ ਜਿਹੜੇ ਵੀ ਕੈਨੇਡਾ ਦੇ ਵਿੱਚ ਪੱਕੇ ਤੌਰ ਦੇ ਉੱਤੇ ਰਹਿ ਰਹੇ ਹਨ ਉਹਨਾਂ ਨੂੰ ਦੋ ਜਿਹੜੇ ਆ ਡਾਲਰ ਦਿੱਤੇ ਜਾਣਗੇ ਤੇ ਕੁਝ ਕੁ ਨੂੰ ਜਿਹੜੇ ਆ ਉਹ 151 ਡਾਲਰ ਵੀ ਦਿੱਤੇ ਜਾਣਗੇ ਸੋ ਪ੍ਰੋਵਿੰਸਾਂ ਦੇ ਮੁਤਾਬਿਕ ਇਹ ਜਿਹੜੇ ਡਾਲਰ ਦਿੱਤੇ ਜਾਣਗੇ। ਅੋਟਾਰੀਓ ਦੇ ਲੋਕਾਂ ਨੂੰ ਜਿੱਥੇ 151 ਡਾਲਰ ਦਿੱਤੇ ਜਾਣਗੇ ਉੱਥੇ ਹੀ ਅਲਬਰਟਾ ਦੇ ਵਿੱਚ ਜਿਹੜੇ ਵੀ ਪੰਜਾਬੀ ਭਾਰਤੀ ਰਹਿ ਰਹੇ ਹਨ ਉਹਨਾਂ ਨੂੰ 228 ਡਾਲਰ ਦਿੱਤੇ ਜਾਣਗੇ ਅਤੇ ਸਸਕਾਚਵਨ ਦੇ ਵਿੱਚ ਰਹਿਣ ਵਾਲਿਆਂ ਨੂੰ 206 ਡਾਲਰ ਦੇ ਚੈੱਕ ਦਿੱਤੇ ਜਾਣਗੇ ਤੇ ਇਸ ਤੋਂ ਇਲਾਵਾ ਨਿਊ ਫੋਂਡਲੈਂਡ ਐਂਡ ਲੈਬਰਾਡੋਰ ਦੇ ਲੋਕਾਂ ਨੂੰ 149 ਅਤੇ ਪ੍ਰਿੰਸਡ ਵਰਡ ਆਈਲੈਂਡ ਦੇ ਵਾਸੀਆਂ ਨੂੰ 110 ਡਾਲਰ ਅਤੇ ਨੋਵਾ ਸਕੋਸ਼ੀਆ ਦੇ ਵਾਸੀਆਂ ਨੂੰ ਵੀ 110 ਡਾਲਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਨਿਊ ਬਰੋਂਜਵਿਕ ਵਾਲਿਆਂ ਨੂੰ 165 ਡਾਲਰ ਅਤੇ ਇਸ ਤੋਂ ਇਲਾਵਾ ਮੈਨੀਟੋਬਾ ਸੂਬੇ ਦੇ ਵਿੱਚ ਰਹਿਣ ਵਾਲੇ ਪੰਜਾਬੀ ਭਾਰਤੀਆਂ ਨੂੰ ਜੋ ਕਿ ਕਨੇਡਾ ਦੇ ਵਿੱਚ ਪੱਕੇ ਤੌਰ ਦੇ ਉੱਤੇ ਰਹਿ ਰਹੇ ਹਨ ਉਹਨਾਂ ਨੂੰ 150 ਡਾਲਰ ਤੱਕ ਦਿੱਤੇ ਜਾਣਗੇ।







 ਤੁਹਾਨੂੰ ਦੱਸ ਦਈਏ ਕਿ ਲਗਾਤਾਰ ਕੈਨੇਡਾ ਦੇ ਵਿੱਚ ਜਿੱਥੇ ਮਹਿੰਗਾਈ ਵੱਧ ਰਹੀ ਹੈ ਉੱਥੇ ਹੀ ਹੁਣ ਇਲੈਕਸ਼ਨ ਦੇ ਕਾਰਨ ਸਰਕਾਰ ਦੇ ਵੱਲੋਂ ਇਹ ਜਿਹੜੀ ਹੁਣ ਟੈਕਸ ਰਿਵੇਟ ਦਿੱਤੀ ਗਈ ਹੈ ਜਿਸ ਨੂੰ ਕਿ ਕਾਰਬਨ ਟੈਕਸ ਰਿਵੇਟ ਦੱਸਿਆ ਜਾ ਰਿਹਾ ਹੈ ਤੇ ਬੋਨਸ ਦੇ ਤੌਰ ਦੇ ਉੱਤੇ ਹੁਣ ਕਨੇਡਾ ਦੇ ਵੱਖ-ਵੱਖ ਜਿਹੜੇ ਵੀ ਪ੍ਰੋਵਿੰਸਾਂ ਦੇ ਵਿੱਚ ਪੰਜਾਬੀ ਵੱਸਦੇ ਆ ਉਹਨਾਂ ਨੂੰ ਕਾਫੀ ਜਿਆਦਾ ਜਿਹੜਾ ਹੁਣ ਫਾਇਦਾ ਹੋਣ ਜਾ ਰਿਹਾ ਹੈ ਕਿਉਂਕਿ ਇਹ ਰਕਮ ਉਹਨਾਂ ਦੇ ਜਿਹੜੇ ਆ ਅਕਾਊਂਟਾਂ ਦੇ ਵਿੱਚ ਹੁਣ ਕਨੇਡੀਅਨ ਸਰਕਾਰ ਦੇ ਵੱਲੋਂ ਪਾ ਦਿੱਤੀ ਜਾਵੇਗੀ। ਉਧਰ ਹੀ ਦੂਜੇ ਪਾਸੇ ਹੁਣ ਦੂਸਰੀਆਂ ਪਾਰਟੀਆਂ ਦੇ ਵੱਲੋਂ ਵੀ ਮੌਜੂਦਾ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਿਆ ਗਿਆ ਹੈ ਤੇ ਉਹਨਾਂਾ  ਕਹਿਣਾ ਹੈ ਕਿ ਫਾਈਨਸ ਤੌਰ ਦੇ ਉੱਤੇ ਸਰਕਾਰੀ ਖਜ਼ਾਨੇ ਦੇ ਉੱਤੇ ਕਾਫੀ ਜਿਆਦਾ ਬੋਝ ਪਵੇਗਾ ਅਤੇ ਅਤੀਤ ਦੇ ਵਿੱਚ ਕੀਤੀਆਂ ਗਈਆਂ ਅਦਾਇਗੀਆਂ ਦੀ ਜੇਕਰ ਸਮੀਖਿਆ ਕੀਤੀ ਜਾਵੇ ਤਾਂ ਘੱਟ ਤੋਂ ਘੱਟ ਇਹ ਖਰਚਾ ਜਿਹੜਾ ਹੈ 2 ਅਰਬ ਡਾਲਰ ਤੱਕ ਬਣਦਾ ਹੈ

Comments