ਕੈਨੇਡਾ ਇਮੀਗ੍ਰੇਸ਼ਨ ਚ ਹੋਏ 2 ਵੱਡੇ ਬਦਲਾਅ | Pr ਲਈ ਖੁੱਲੇ ਦਰਵਾਜੇ

           





    




          ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਦੋ ਵੱਡੀਆਂ ਅਪਡੇਟਾਂ ਨਿਕਲ ਕੇ ਆ ਰਹੀਆਂ ਹਨ ਜੀ ਹਾਂ ਪਹਿਲੀ ਵੱਡੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਹੁਣ ਵਰਕ ਪਰਮਿਟ ਲੈਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਵੱਡਾ ਬਦਲਾਅ ਹੋ ਚੁੱਕਾ ਹੈ। ਜਿੱਥੇ ਕਿ ਪਹਿਲਾਂ ਪੰਜਾਬੀ ਭਾਰਤੀ ਜਿਹੜੇ ਕਿ ਸਟੂਡੈਂਟ ਵੀਜ਼ਾ ਜਾਂ ਫਿਰ ਇਸ ਤੋਂ ਇਲਾਵਾ ਟੂਰਿਸਟ ਵੀਜ਼ਾ ਦੇ ਉੱਤੇ ਕੈਨੇਡਾ ਦੇ ਵਿੱਚ ਜਾਂਦੇ ਸਨ ਤੇ ਜੇਕਰ ਉਹਨਾਂ ਦੇ ਵੱਲੋਂ ਆਪਣਾ ਵਰਕ ਪਰਮਿਟ ਅਪਲਾਈ ਕੀਤਾ ਜਾਣਾ ਹੁੰਦਾ ਸੀ ਤੇ ਉਹ ਵਰਕ ਪਰਮਿਟ ਕੈਨੇਡਾ ਦੇ ਵਿੱਚ ਲੈਣ ਦੇ ਚਾਹ ਵਾਨ ਹੁੰਦੇ ਸਨ 








ਉਹ ਬਾਰਡਰ ਦੇ ਉੱਤੇ ਜਾ ਕੇ ਹੀ ਆਪਣਾ ਵਰਕ ਪਰਮਿਟ ਲੈ ਸਕਦੇ ਸਨ ਸੋ ਕਨੇਡਾ ਅਮਰੀਕਾ ਬਾਰਡਰ ਦੇ ਉੱਤੇ ਹੀ ਜਿਹੜਾ ਉਹ ਕੰਟਰੀ ਆਊਟ ਕਰਕੇ ਕਨੇਡਾ ਦੇ ਵਿੱਚ ਦੁਬਾਰਾ ਐਂਟਰ ਹੋ ਜਾਂਦੇ ਸਨ ਜਿਸ ਦੇ ਕਾਰਨ ਉਹ ਆਪਣਾ ਵਰਕ ਪਰਮਿਟ ਅਪਲਾਈ ਕਰ ਲੈਂਦੇ ਸਨ ਤੇ ਉਹਨਾਂ ਨੂੰ ਵਰਕ ਪਰਮਿਟ ਮਿਲ ਵੀ ਜਾਂਦਾ ਸੀ ਪਰ ਹੁਣ ਕਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਸਭ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਕਨੇਡਾ ਇਮੀਗ੍ਰੇਸ਼ਨ ਦਾ ਕਹਿਣਾ ਹੈ ਕਿ ਹੁਣ ਜੇਕਰ ਕੋਈ ਵੀ 24 ਘੰਟਿਆਂ ਦੇ ਵਿੱਚ ਵਿੱਚ ਹੀ ਜਿਹੜਾ ਵਾਪਸ ਕਨੇਡਾ ਦੇ ਵਿੱਚ ਆ ਕੇ ਅਮਰੀਕਾ ਤੋਂ ਆਪਣਾ ਵਰਕ ਵਰਕ ਪਰਮਿਟ ਅਪਲਾਈ ਕਰਦਾ ਹੈ ਤੇ ਉਹ ਹੁਣ ਵਰਕ ਪਰਮਿਟ ਅਪਲਾਈ ਨਹੀਂ ਕਰ ਸਕਦੇ ਸੋ ਇਸ ਦੇ ਲਈ ਤੁਹਾਨੂੰ ਹੁਣ ਕੰਟਰੀ ਆਟ ਕਰਨੀ ਪਵੇਗੀ ਸੋ ਕੰਟਰੀ ਆਟ ਕਰਨ ਦਾ ਮਤਲਬ ਹੈ ਕਿ ਤੁਹਾਨੂੰ ਕਿਸੇ ਹੋਰ ਦੇਸ਼ ਦੇ ਵਿੱਚ ਜਾ ਕੇ ਐਂਟਰੀ ਲੈਣੀ ਪਵੇਗੀ ਸੋ ਜਿਸ ਤੋਂ ਬਾਅਦ 48 ਘੰਟੇ ਜਿਸ ਦੇ ਦੌਰਾਨ ਕਿ ਦੋ ਦਿਨ ਬਾਅਦ ਤੁਸੀਂ ਆ ਕੇ ਜੇਕਰ ਕਨੇਡਾ ਦੇ ਵਿੱਚ ਆਪਣਾ ਵਰਕ ਪਰਮਿਟ ਅਪਲਾਈ ਕਰਦੇ ਹੋ ਤੇ ਫਿਰ ਤੁਸੀਂ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ। 








ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਹੁਣ ਜਿਹੜਾ ਆਰਸੀਆਈਪੀ ਪ੍ਰੋਗਰਾਮ ਰੂਰਲ ਇਮੀਗ੍ਰੇਸ਼ਨ ਪ੍ਰੋਗਰਾਮ ਚੱਲ ਰਿਹਾ ਹੈ ਸੋ ਠੰਡਰ ਵੇ ਏਰੀਏ ਦੇ ਵੱਲੋਂ ਵੀ ਹੁਣ ਆਪਣਾ ਜਿਹੜਾ ਪ੍ਰੋਗਰਾਮ ਉਹ ਲੌਂਚ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਉਹਨ੍ਾਂ ਦੇ ਵੱਲੋਂ ਕਈ ਲਿਸਟਾਂ ਜਿਹੜੀਆਂ ਰੱਖੀਆਂ ਗਈਆਂ ਹਨ ਜਿਸ ਦੇ ਤਹਿਤ ਜਿਹੜੇ ਪੰਜਾਬੀ ਇਹਨ੍ਾਂ ਦੇ ਨਾਲ ਸਬੰਧ ਰੱਖਦੇ ਹਨ ਉਹ ਆਪਣਾ ਔਕੂਪੇਸ਼ਨ ਚੈੱਕ ਕਰ ਸਕਦੇ ਹਨ ਤੇ ਆਪਣੇ ਔਕੂਪੇਸ਼ਨ ਦੇ ਦੌਰਾਨ ਹੀ ਜਿਹੜਾ ਆ ਪੀਆਰ ਅਪਲਾਈ ਕਰ ਸਕਦੇ ਹਨ। ਸੋ ਕਾਫੀ ਕੈਟੇਗਰੀਆਂ ਰੱਖੀਆਂ ਗਈਆਂ ਹਨ ਜਿਸ ਦੇ ਵਿੱਚ ਕਿ ਹੁਣ ਠੰਡਰ ਵੇ ਏਰੀਏ ਦੇ ਵੱਲੋਂ ਆਰਸੀਆਈਪੀ ਪ੍ਰੋਗਰਾਮ ਦੇ ਤਹਿਤ ਪੀਆਰ ਦਿੱਤੀ ਜਾਵੇਗੀ। ਸੋ ਸਾਰੀ ਲਿਸਟ ਤੁਸੀਂ ਆਪਣੀ ਜਿਹੜੀ ਵੀਡੀਓ ਸਕਰੀਨ ਦੇ ਉੱਤੇ ਵੀ ਹੁਣ ਦੇਖ ਸਕਦੇ ਹੋ। ਸੋ ਇਸ ਦੇ ਵਿੱਚ ਬਹੁਤ ਸਾਰੇ ਪੰਜਾਬੀ ਭਾਰਤੀਆਂ ਨੂੰ ਕਾਫੀ ਜ਼ਿਆਦਾ ਹੁਣ ਫਾਇਦਾ ਹੋਣ ਵਾਲਾ ਹੈ

Comments